initCommon(); $template->displayHeader(); ?>

Release Notes

Fedora 10

ਫੇਡੋਰਾ ਦਸਤਾਵੇਜ਼ ਪ੍ਰੋਜੈਕਟ

ਕਾਨੂੰਨੀਸੂਚਨਾ

ਸਾਰ

ਫੇਡੋਰਾ ਦੇ ਇਹ ਰੀਲਿਜ਼ ਬਾਰੇ ਖਾਸ ਜਾਣਕਾਰੀ


1. ਫੇਡੋਰਾ 10 ਵਲੋਂ ਜੀ ਆਇਆਂ ਨੂੰ
1.1. ਫੇਡੋਰਾ ਵਲੋਂ ਜੀ ਆਇਆਂ ਨੂੰ
1.2. ਫੇਡੋਰਾ 10 ਜਾਣ-ਪਛਾਣ
1.3. ਸੁਝਾਅ
1.3.1. ਫੇਡੋਰਾ ਸਾਫਟਵੇਅਰ ਉੱਤੇ ਸੁਝਾਅ ਦਿਓ
1.3.2. ਆਮ ਬੱਗ
1.3.3. Providing Feedback on Release Notes
2. ਇੰਸਟਾਲੇਸ਼ਨ ਅਤੇ ਲਾਈਵ ਈਮੇਜ਼ਾਂ ਲਈ ਨਵਾਂ ਕੀ ਹੈ
2.1. ਇੰਸਟਾਲੇਸ਼ਨ ਸੂਚਨਾ
2.1.1. ਇੰਸਟਾਲੇਸ਼ਨ ਮੀਡੀਆ
2.1.2. ਐਨਾਕਾਂਡਾ ਵਿੱਚ ਤਬਦੀਲੀਆਂ
2.1.3. ਇੰਸਟਾਲੇਸ਼ਨ ਸੰਬੰਧੀ ਮੁੱਦੇ
2.1.4. ਅੱਪਗਰੇਡ ਸੰਬੰਧੀ ਮੁੱਦੇ
2.1.5. ਕਿੱਕਸਟਾਰਟ HTTP ਮੁੱਦੇ
2.1.6. Firstboot requires creation of non-root user
2.2. ਫੇਡੋਰਾ ਲਾਈਵ ਈਮੇਜ
2.2.1. ਉਪਲੱਬਧ ਈਮੇਜ਼
2.2.2. ਵਰਤੋਂ ਜਾਣਕਾਰੀ
2.2.3. Checking Your Media
2.2.4. Text Mode Installation
2.2.5. USB Booting
2.2.6. Persistent Home Directory
2.2.7. Live USB Persistence
2.2.8. Booting a Fedora Live Image from USB on Intel-based Apple Hardware
2.2.9. Differences from a Regular Fedora Installation
2.3. ਹਾਰਡਵੇਅਰ ਜਾਣਕਾਰੀ
2.3.1. ਇਸ ਰੀਲਿਜ਼ ਨੋਟਿਸ ਵਿੱਚ ਜਰੂਰੀ ਹਾਰਡਵੇਅਰ ਜਾਣਕਾਰੀ
2.3.2. ਹਾਰਡਵੇਅਰ ਜੰਤਰ
2.3.3. ਤੁਸੀਂ ਕੀ ਕਰ ਸਕਦੇ ਹੋ?
2.4. Architecture specific notes
2.4.1. RPM multiarch support on 64-bit platforms - x86_64 and ppc64
2.4.2. ਫੇਡੋਰਾ ਲਈ x86 ਹਦਾਇਤਾਂ
2.4.3. ਫੇਡੋਰਾ ਲਈ x86_64 ਹਦਾਇਤਾਂ
2.4.4. ਫੇਡੋਰਾ ਲਈ PPC ਹਦਾਇਤਾਂ
2.5. X ਵਿੰਡੋ ਸਿਸਟਮ - ਗਰਾਫਿਕਸ
2.5.1. X ਸੰਰਚਨਾ ਬਦਲਾਅ
2.5.2. ਥਰਡ-ਪਾਰਟੀ ਵੀਡਿਓ ਡਰਾਈਵਰ
2.5.3. ਸਰੋਤ
2.6. ਫੇਡੋਰਾ 10 ਬੂਟ-ਟਾਈਮ
2.6.1. GRUB
2.6.2. Plymouth
2.6.3. Faster booting
2.6.4. ਕਰਨਲ ਮੋਡ-ਸੈਟਿੰਗ
3. ਮਲਟੀਮੀਡੀਆ ਬਾਰੇ ਅੱਪਫਰੰਟ
3.1. ਮਲਟੀਮੀਡਿਆ
3.1.1. ਮਲਟੀਮੀਡੀਆ ਪਲੇਅਰ
3.1.2. Ogg ਅਤੇ Xiph.Org ਫਾਊਂਡੇਸ਼ਨ ਫਾਰਮੈਟ
3.1.3. MP3, DVD, ਅਤੇ ਹੋਰ ਨਾ-ਸ਼ਾਮਿਲ ਮਲਟੀਮੀਡੀਆ
3.1.4. CD ਅਤੇ DVD ਪ੍ਰਮਾਣਿਕਤਾ ਅਤੇ ਲਿਖਣਾ
3.1.5. ਸਕਰੀਨ-ਕਾਸਟ
3.1.6. ਪਲੱਗਇਨਾਂ ਰਾਹੀਂ ਸਹਿਯੋਗ ਵਧਾਉਣਾ
3.1.7. ਇਨਫਰਾਰੈੱਡ ਰਿਮੋਟ ਸਹਿਯੋਗ
3.1.8. Glitch-free PulseAudio
3.1.9. ਟੋਟੇਮ ਅਤੇ GStreamer ਐਪਲੀਕੇਸ਼ਨਾਂ ਵਿੱਚ SELinux ਡੇਨੀਅਲ
4. ਡੈਸਕਟਾਪ ਉਪਭੋਗੀਆਂ ਲਈ ਕੀ ਨਵਾਂ ਹੈ
4.1. Fedora Desktop
4.1.1. Better webcam support
4.1.2. Plymouth graphical boot
4.1.3. ਇਨਫਰਾਰੈੱਡ ਰਿਮੋਟ ਸਹਿਯੋਗ
4.1.4. Bluetooth BlueZ 4.0
4.1.5. ਗਨੋਮ
4.1.6. KDE
4.1.7. LXDE
4.1.8. ਸੂਗਰ ਡੈਸਕਟਾਪ
4.1.9. Web browsers
4.2. ਨੈੱਟਵਰਕਿੰਗ
4.2.1. ਵਾਇਰਲੈੱਸ ਕੁਨੈਕਸ਼ਨ ਸ਼ੇਅਰਿੰਗ
4.3. ਪ੍ਰਿੰਟਿੰਗ
4.4. ਪੈਕੇਜ ਸੂਚਨਾ
4.4.1. GIMP
4.4.2. ਸਹੀ ਜਾਣਕਾਰੀ
4.5. ਅੰਦਰੂਨੀ ਭਾਸ਼ਾ ਸਹਿਯੋਗ
4.5.1. ਭਾਸ਼ਾ ਸਹਿਯੋਗ
4.5.2. ਫੌਂਟ
4.5.3. ਇੰਪੁੱਟ ਢੰਗ
4.5.4. Indic onscreen keyboard
4.5.5. Indic collation support
5. ਖਿਡਾਰੀਆਂ, ਵਿਗਿਆਨਕਾ, ਅਤੇ ਸ਼ੌਕੀਨਾਂ ਲਈ ਕੀ ਨਵਾਂ ਹੈ
5.1. ਖੇਡਾਂ ਅਤੇ ਮਨੋਰੰਜਨ
5.2. Amateur ਰੇਡੀਓ
6. ਪਾਵਰ ਯੂਜ਼ਰਾਂ ਲਈ ਵਿਸ਼ੇਸ਼ਤਾਵਾਂ ਅਤੇ ਫਿਕਸ
6.1. ਸਰਵਰ ਸੰਦ
6.1.1. ਫਸਟ ਏਡ ਕਿੱਟ
6.2. ਫਾਇਲ ਸਿਸਟਮ
6.2.1. eCryptfs
6.2.2. EXT4
6.2.3. XFS
7. What is New for Developers
7.1. ਰੰਨਟਾਈਮ
7.1.1. ਪਾਇਥਨ NSS ਬਾਈਂਡਿੰਗ
7.2. ਜਾਵਾ
7.2.1. ਬਰੀਡ ਫਰੀ ਜਾਵਾ ਲਾਗੂ-ਕਰਨ ਲਈ ਵਧੀਆ
7.2.2. ਜਾਵਾ ਐਪਲਿਟ ਅਤੇ ਵੈੱਬ ਸ਼ੁਰੂਆਤੀ ਕਾਰਜਾਂ ਦਾ ਕੰਟਰੋਲ
7.2.3. ਹੋਰ ਫਡੋਰਾ ਤਕਨੀਕਾਂ ਨਾਲ ਨਵਾਂ ਜੋੜ
7.2.4. ਫੇਡੋਰਾ ਅਤੇ JPackage
7.2.5. ਫੇਡੋਰਾ 8 ਤੋਨ ਅੱਪਗਰੇਡ ਕਰਨ ਬਾਰੇ ਜਾਣਕਾਰੀ - OpenJDK ਨੂੰ IcedTea ਨਾਲ ਤਬਦੀਲ ਕੀਤਾ ਗਿਆ ਹੈ
7.3. ਸੰਦ
7.3.1. ਈਲੈਪਸ
7.3.2. ਈਮੈਕਸ
7.3.3. GCC ਕੰਪਾਇਲਰ ਭੰਡਾਰ
7.3.4. ਸੁਧਾਰਿਆ Haskell ਸਹਿਯੋਗ
7.3.5. ਆਬਰੈਜਕਟਿਵ CAML OCaml ਕਵਰੇਜ਼ ਵਧਾਈ ਗਈ ਹੈ
7.3.6. NetBeans
7.3.7. AMQP ਢਾਂਚਾ
7.3.8. ਅਪਲਾਇੰਸ ਬਿਲਡਿੰਗ ਟੂਲ
7.4. ਲੀਨਕਸ ਕਰਨਲ
7.4.1. ਵਰਜਨ
7.4.2. Changelog
7.4.3. ਕਰਨਲ ਰੂਪ
7.4.4. ਕਰਨਲ ਵਿਕਾਸ ਲਈ ਤਿਆਰੀ
7.4.5. ਬੱਗ ਰਿਪੋਰਟ ਕਰ ਰਿਹਾ ਹੈ
7.5. Embedded Development
7.5.1. avr-binutils
7.5.2. dfu-programmer
7.5.3. gputils
7.5.4. piklab
7.5.5. sdcc
7.6. KDE 3 ਡਿਵੈਲਪਮੈਂਟ ਪਲੇਟਫਾਰਮ ਅਤੇ ਲਾਇਬਰੇਰੀਆਂ
8. ਸਿਸਟਮ ਪਰਬੰਧਕ ਲਈ ਕੀ ਨਵਾਂ ਹੈ
8.1. ਸੁਰੱਖਿਆ
8.1.1. ਸੁਰੱਖਿਆ ਸੋਧਾਂ
8.1.2. SELinux
8.1.3. SELinux ਸੋਧਾਂ
8.1.4. ਸਕਿਊਰਿਟੀ ਆਡਿਟ ਪੈਕੇਜ
8.1.5. ਆਮ ਜਾਣਕਾਰੀ
8.2. ਸਿਸਟਮ ਸਰਵਿਸਾਂ
8.2.1. Upstart
8.2.2. ਨੈੱਟਵਰਕ-ਮੈਨੇਜਰ
8.2.3. Autofs
8.2.4. ਵਰਨਿਸ਼
8.3. ਵੁਰਚੁਲਾਈਜ਼ੇਸ਼ਨ
8.3.1. ਯੂਨੀਫਾਈਡ ਕਰਨਲ ਈਮੇਜ਼
8.3.2. ਵਰਚੁਅਲ ਸਟੋਰੇਜ਼ ਪਰਬੰਧਨ
8.3.3. ਵਰਚੁਅਲ ਮਸ਼ੀਨਾਂ ਦੀ ਰਿਮੋਟ ਇੰਸਟਾਲੇਸ਼ਨ
8.3.4. ਹੋਰ ਸੋਧਾਂ
8.4. ਵੈੱਬ ਅਤੇ ਸੰਖੇਪ ਸਰਵਰ
8.4.1. ਡਰੁੱਪਲ
8.5. ਸਾਂਬਾ - ਵਿੰਡੋ ਅਨੁਕੂਲਤਾ
8.6. ਮੇਲ ਸਰਵਰ
8.6.1. Sendmail
8.7. ਡਾਟਾਬੇਸ ਸਰਵਰ
8.7.1. MySQL
8.7.2. PostgreSQL
8.8. Backwards compatibility
8.8.1. Compiler compatibility
8.8.2. KDE 3 ਡੀਵੈਲਪਮਿੰਟ
8.9. ਫੇਡੋਰਾ 10 ਵਿੱਚ ਅੱਪਡੇਟ ਕੀਤੇ ਪੈਕੇਜ
8.10. ਪੈਕੇਜ ਤਬਦੀਲੀਆਂ
9. ਯੋਗ ਅਤੇ ਫਾਲਤੂ
9.1. ਫੇਡੋਰਾ ਪ੍ਰੋਜੈਕਟ
9.2. ਮਾਣ
9.2.1. ਯੋਗਦਾਨ
9.2.2. Production methods

1. ਫੇਡੋਰਾ 10 ਵਲੋਂ ਜੀ ਆਇਆਂ ਨੂੰ

1.1. ਫੇਡੋਰਾ ਵਲੋਂ ਜੀ ਆਇਆਂ ਨੂੰ

ਫੇਡੋਰਾ ਇੱਕ ਲੀਨਕਸ-ਅਧਾਰਿਤ ਓਪਰੇਟਿੰਗ ਸਿਸਟਮ ਹੈ ਜੋ ਫਰੀ ਅਤੇ ਓਪਨ ਸੋਰਸ ਸਾਫਟਵੇਅਰਾਂ ਵਿੱਚ ਨਵੀਆਂ ਚੀਜਾਂ ਲੈ ਕੇ ਆਉਂਦਾ ਹੈ। ਫੇਡੋਰਾ ਹਮੇਸ਼ਾ ਸਭ ਦੇ ਵਰਤਣ, ਸੋਧਣ, ਅਤੇ ਵੰਡਣ ਲਈ ਫਰੀ ਹੈ। ਇਹ ਲੋਕਾਂ ਦੁਆਰਾ ਬਣਾਇਆ ਗਿਆ ਹੈ ਜੋ ਕਮਿਊਨਿਟੀ: ਫੇਡੋਰਾ ਪਰੋਜੈਕਟ, ਦੇ ਤੌਰ ਤੇ ਇਕੱਠੇ ਕੰਮ ਕਰਦੇ ਹਨ। ਫੇਡੋਰਾ ਪਰੋਜੈਕਟ ਓਪਨ ਹੈ ਅਤੇ ਕੋਈ ਵੀ ਇਸ ਨਾਲ ਜੁੜ ਸਕਦਾ ਹੈ। ਫੇਡੋਰਾ ਪਰੋਜੈਕਟ ਤੁਹਾਡੇ ਲਈ ਐਊਟਫਰੰਟ ਹੈ, ਜਿਸ ਵਿੱਚ ਨਵੇਂ ਅਤੇ ਸੋਧੇ ਹੋਏ ਫਰੀ, ਓਪਨ ਸੋਰਸ ਸਾਫਟਵੇਅਰ ਆਉਂਦੇ ਹਨ।

[Tip] ਫੇਡੋਰਾ ਲਈ ਆਖਰੀ ਜਾਰੀ ਸੂਚਨਾ ਵੇਖਣ ਵਾਸਤੇ ਵੇਖੋ, ਖਾਸ ਕਰਕੇ ਜੇ ਤੁਸੀਂ ਅੱਪਗਰੇਡ ਕਰ ਰਹੇ ਹੋ।

If you are migrating from a release of Fedora older than the immediately previous one, you should refer to older Release Notes for additional information. You can find older Release Notes at http://docs.fedoraproject.org/release-notes/

ਤੁਸੀਂ ਫੇਡੋਰਾ ਪਰੋਜੈੱਕਟ ਕਮਿਊਨਟੀ ਦੀ ਸਹਾਇਤਾ ਕਰਕੇ ਫੇਡੋਰਾ ਵਿੱਚ ਲਗਾਤਾਰ ਸੁਧਾਰ ਕਰਨ ਲਈ ਸਹਾਇਤਾ ਕਰ ਸਕਦੇ ਹੋ, ਜੇਕਰ ਤੁਸੀਂ ਬੱਗ ਜਾਣਕਾਰੀ ਅਤੇ ਸੁਧਾਰ ਮੰਗ ਕਰਦੇ ਰਹਿੰਦੇ ਹੋ। http://fedoraproject.org/wiki/BugsAndFeatureRequests ਨੂੰ ਹੋਰ ਜਾਣਕਾਰੀ ਲਈ ਵੇਖੋ। ਤੁਹਾਡੇ ਸਹਿਯੋਗ ਲਈ ਧੰਨਵਾਦ ਹੈ।

ਫੇਡੋਰਾ ਬਾਰੇ ਆਮ ਜਾਣਕਾਰੀ ਪ੍ਰਾਪਤ ਕਰਨ ਲਈ ਹੇਠ ਦਿੱਤੇ ਵੈੱਬ ਸਫ਼ੇ ਵੇਖੋ:

1.2. ਫੇਡੋਰਾ 10 ਜਾਣ-ਪਛਾਣ

As always, Fedora continues to develop (http://www.fedoraproject.org/wiki/RedHatContributions) and integrate the latest free and open source software (http://www.fedoraproject.org/wiki/Features.) The following sections provide a brief overview of major changes from the last release of Fedora. For more details about other features that are included in Fedora 10, refer to their individual wiki pages that detail feature goals and progress:

http://www.fedoraproject.org/wiki/Releases/10/FeatureList

Throughout the release cycle, there are interviews with the developers behind key features giving out the inside story:

http://www.fedoraproject.org/wiki/Interviews

The following are major features for Fedora 10:

Some other features in this release include:

Features for Fedora 10 are tracked on the feature list page:

http://www.fedoraproject.org/wiki/Releases/10/FeatureList

1.3. ਸੁਝਾਅ

ਆਪਣੇ ਸੁਝਾਅ, ਟਿੱਪਣੀਆਂ, ਅਤੇ ਬੱਗ ਰਿਪੋਰਟਾਂ ਫੇਡੋਰਾ ਕਮਿਊਨਟੀ ਨੂੰ ਦੇਣ ਲਈ ਤੁਹਾਡਾ ਧੰਨਵਾਦ ਹੈ। ਇਹ ਕਰਕੇ ਤੁਸੀਂ ਫੇਡੋਰਾ ਲਿਨਕਸ ਅਤੇ ਸੰਸਾਰ ਭਰ ਦੇ ਮੁਫ਼ਤ ਸਾਫਟਵੇਅਰਾਂ ਦੀ ਹਾਲਤ ਸੁਧਾਰਨ ਲਈ ਸਹਿਯੋਗ ਦਿੱਤਾ ਹੈ।

1.3.1. ਫੇਡੋਰਾ ਸਾਫਟਵੇਅਰ ਉੱਤੇ ਸੁਝਾਅ ਦਿਓ

ਫੇਡੋਰਾ ਸਾਫਟਵੇਅਰ ਜਾਂ ਹੋਰ ਸਿਸਟਮ ਭਾਗਾਂ ਬਾਰੇ ਸੁਝਾਅ ਦੇਣ ਲਈ, ਕਿਰਪਾ ਕਰਕੇ http://fedoraproject.org/wiki/BugsAndFeatureRequests ਨੂੰ ਵੇਖੋ। ਇਸ ਰੀਲਿਜ਼ ਲਈ ਆਮ ਰਿਪੋਰਟ ਕੀਤੇ ਬੱਗ ਅਤੇ ਜਾਣੇ ਪਛਾਣੇ ਮੁੱਦਿਆਂ ਲਈ http://fedoraproject.org/wiki/Bugs/F10Common ਵੇਖੋ।

1.3.2. ਆਮ ਬੱਗ

No software is without bugs. One of the features of free and open source software is the ability to report bugs, helping to fix or improve the software you use.

A list of common bugs is maintained for each release by the Fedora Project as a good place to start when you are having a problem that might be a bug in the software:

https://fedoraproject.org/wiki/Bugs/Common

1.3.3. Providing Feedback on Release Notes

ਜੇਕਰ ਤੁਹਾਨੂੰ ਲੱਗਦਾ ਹੈ ਇਹਨਾਂ ਰੀਲਿਜ਼ ਨੋਟਿਸਾਂ ਵਿੱਚ ਕੋਈ ਸੁਧਾਰ ਹੋ ਸਕਦਾ ਹੈ ਤਾਂ ਤੁਸੀਂ ਬੀਟ ਲੇਖਕਾਂ ਨੂੰ ਸਿੱਧੇ ਸੁਝਾਅ ਭੇਜ ਸਕਦੇ ਹੋ। ਇਸ ਦੇ ਕਈ ਢੰਗ ਹਨ, ਜੋ ਕਿ ਤੁਹਾਡੀ ਪਸੰਦ ਉੱਤੇ ਨਿਰਭਰ ਕਰਦੇ ਹਨ:

displayFooter('$Date: 2009/02/26 02:30:39 $'); ?>