include("site.inc"); $template = new Page; $template->initCommon(); $template->displayHeader(); ?>
ਫੇਡੋਰਾ ਵਿੱਚ ਕਈ ਤਰ੍ਹਾਂ ਦੇ ਮਲਟੀਮੀਡਿਆ ਫੰਕਸ਼ਨਾਂ ਲਈ ਕਾਰਜ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਵਿੱਚ ਗਾਣੇ ਸੁਣਨੇ, ਰਿਕਾਰਡਿੰਗ ਅਤੇ ਸੰਪਾਦਨ ਸ਼ਾਮਿਲ ਹੈ। ਹੋਰ ਪੈਕੇਜਾਂ ਨੂੰ ਫੇਡੋਰਾ ਪੈਕੇਜ ਭੰਡਾਰ ਸਾਫਵੇਅਰ ਰਿਪੋਜ਼ਟਰੀ ਵਿੱਚ ਉਪਲੱਬਧ ਕਰਵਾਇਆ ਗਿਆ ਹੈ।
ਫੇਡੋਰਾ ਦੀ ਮੂਲ ਇੰਸਟਾਲੇਸ਼ਨ ਵਿੱਚ ਰੀਥਮਬਾਕਸ ਅਤੇ ਟੋਟੇਮ ਮੀਡਿਆ ਪਲੇਅਬੈਕ ਲਈ ਹਨ। ਫੇਡੋਰਾ ਰਿਪੋਜ਼ਟਰੀਆਂ ਵਿੱਚ ਕਈ ਹਰਮਨਪਿਆਰੇ ਪ੍ਰੋਗਰਾਮ ਹੋ ਸਕਦੇ ਹਨ, ਜਿਵੇਂ ਕਿ XMMS ਪਲੇਅਰ ਅਤੇ KDE ਲਈ ਅਮਰੋਕ। ਦੋਵੇਂ ਗਨੋਮ ਅਤੇ ਕੇਡੀਈ ਵਿੱਚ ਕਈ ਪਲੇਅਰ ਹਨ, ਜੋ ਕਿ ਕਈ ਫਾਰਮੈਟ ਚਲਾ ਸਕਦੇ ਹਨ। ਕਈ ਰਿਪੋਜ਼ਟਰੀਆਂ ਵਿੱਚ ਹੋਰ ਪ੍ਰੋਗਰਾਮ ਵੀ ਹੁੰਦੇ ਹਨ, ਜੋ ਕਿ ਹੋਰ ਫਾਰਮੈਟ ਚਲਾ ਸਕਦੇ ਹਨ।
Totem, the default movie player for GNOME, now has the ability to switch playback back-ends without recompilation or switching packages. To install the Xine back-end, use to install totem-xine or run the following command:
su -c 'yum install totem-xine'
ਟੋਟਮ Xine ਬੈਕ-ਐਂਡ:
su -c 'totem-backend -b xine totem'
ਪੂਰੇ ਸਿਸਟਮ ਲਈ ਮੂਲ ਬੈਕ-ਐਂਡ ਨੂੰ xine ਵਿੱਚ ਤਬਦੀਲ ਕਰਨ ਲਈ:
su -c 'totem-backend -b xine'
Xine ਬੈਕ-ਐਂਡ ਵਰਤਦੇ ਸਮੇਂ, ਆਰਜੀ ਤੌਰ ਤੇ GStreamer ਬੈਕ-ਐਂਡ ਵਰਤਣਾ ਵੀ ਸੰਭਵ ਹੈ। GStreamer ਬੈਕ-ਐਂਡ ਵਰਤਣ ਲਈ ਹੇਠਲੀ ਕਮਾਂਡ ਚਲਾਓ:
su -c 'totem-backend -b gstreamer'
ਫੇਡੋਰਾ ਵਿੱਚ Ogg ਮੀਡਿਆ ਕੰਨਟੇਨਰ ਫਾਰਮੈਟ, ਵਰਬੋਸ ਆਡੀਓ, ਥੋਰਾ ਵੀਡਿਓ, ਸਪੀਕਸ ਆਡੀਓ ਅਤੇ FLAC ਲੂਸਲੈੱਸ ਆਡੀਓ ਫਾਰਮੈਟ ਲਈ ਮੁਕੰਮਲ ਸਹਿਯੋਗ ਸ਼ਾਮਿਲ ਕੀਤਾ ਹੈ। ਇਹ ਮੁਫ਼ਤ ਵੰਡਣਯੋਗ ਫਾਰਮੈਟ ਕਿਸੇ ਹੱਦਾਂ ਜਾਂ ਲਾਈਸੈਂਸ ਪਾਬੰਦੀਆਂ ਨਾਲ ਸੀਮਿਤ ਨਹੀਂ ਹਨ। ਇਹ ਤੁਹਾਨੂੰ ਹਰਮਨ-ਪਿਆਰੇ, ਪਾਬੰਦੀ-ਸ਼ੁਧਾ ਫਾਰਮੈਟ ਦਾ ਬੇਹਤਰ ਬਦਲ ਦਿੰਦੇ ਹਨ। ਫੇਡੋਰਾ ਪ੍ਰੋਜੈਕਟ ਤੁਹਾਨੂੰ ਇਹ ਫਾਰਮੈਟ ਵਰਤਣ ਲਈ ਉਤਸ਼ਾਹਿਤ ਕਰਦਾ ਹੈ। ਇਹਨਾਂ ਫਾਰਮੈਟਾਂ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਇਹ ਵੇਖੋ:
Xiph.Org ਫਾਊਂਡੇਸ਼ਨ http://www.xiph.org/ ਉੱਪਰ
ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਵਿੱਚ MP3 ਜਾਂ DVD ਵੀਡਿਓ ਪਲੇਅਬੈਕ ਜਾਂ ਰਿਕਾਰਡਿੰਗ ਲਈ ਸਹਿਯੋਗ ਨਹੀਂ ਹੈ। MP3 ਫਾਰਮੈਟ ਪੇਟੈਂਟ ਹੈ ਅਤੇ ਪੇਟੈਂਟ ਰੱਖਣ ਵਾਲੇ ਲੋੜੀਦਾ ਪੇਟੈਂਟ ਲਾਇਸੈਂਸ ਨਹੀਂ ਦਿੰਦੇ ਹਨ। DVD ਵੀਡਿਆ ਫਾਰਮੈਟ ਵੀ ਪੇਟੈਂਟ ਹਨ ਅਤੇ ਇੱਕ ਇੰਕ੍ਰਿਪਸ਼ਨ ਸਕੀਮ ਨਾਲ ਤਿਆਰ ਹਨ। ਪੇਟੈਂਟ ਰੱਖਣ ਵਾਲੇ ਲੋੜੀਦਾ ਪੇਟੈਂਟ ਲਾਈਸੈਂਸ ਅਤੇ CSS-ਇੰਕ੍ਰਿਪਟ ਡਿਸਕਾਂ ਲਈ ਲੋੜੀਦਾ ਕੋਡ ਨਹੀਂ ਦਿੰਦੇ ਹਨ, ਜਿਸ ਨਾਲ ਅਮਰੀਕਾ ਦੇ ਡਿਜ਼ੀਟਲ ਮਲੀਨਿਅਮ ਕਾਪੀਰਾਈਟ ਐਕਟ (Digital Millennium Copyright Act) ਦੀ ਉਲੰਘਨਾ ਹੁੰਦਾ ਹੈ। ਫੇਡੋਰਾ ਨੇ ਹੋਰ ਮਲਟੀਮੀਡਿਆ ਸਾਫਟਵੇਅਰਾਂ ਨੂੰ ਵੱਖ ਕਰ ਦਿੱਤਾ ਹੈ, ਜਿਸ ਵਿੱਚ ਅਡੋਬ ਫਲੈਸ਼ ਪਲੇਅਰ ਅਤੇ ਰੀਅਲ ਮੀਡਿਆ ਦਾ ਰੀਅਲ ਪਲੇਅਰ ਹਨ। ਇਸ ਵਿਸ਼ੇ ਬਾਰੇ ਵਧੇਰੇ ਜਾਣਕਾਰੀ ਲਈ please refer to http://fedoraproject.org/wiki/ForbiddenItems ਵੇਖੋ।
ਜਦੋਂ ਹੋਰ MP3 ਚੋਣਾਂ ਫੇਡੋਰਾ ਵਿੱਚ ਉਪਲੱਬਧ ਹੋ ਸਕਦੀਆਂ ਹਨ, ਫਲੁਈਨਡੋ ਹੁਣ ਜੀਸਟਰੀਮਰ ਲਈ ਮੁਫ਼ਤ MP3 ਪਲੱਗਇਨ ਉਪਲੱਬਧ ਕਰਵਾਉਦਾ ਹੈ, ਜੋ ਕਿ ਉਪਭੋਗੀਆਂ ਵਲੋਂ ਪਟੈਂਟ ਲਾਇਸੈਂਸ ਲਈ ਲਾਜ਼ਮੀ ਹੈ। ਇਹ ਪਲੱਗਇਨ ਕਾਰਜਾਂ ਵਿੱਚ MP3 ਸਹਿਯੋਗ ਚਾਲੂ ਕਰਦੀ ਹੈ, ਜੋ ਕਿ ਸਟਰੀਮਰ ਫਰੇਮਵਰਕ ਨੂੰ ਬੈਕਐਂਡ ਵਜੋਂ ਵਰਤਦੇ ਹਨ। ਫੇਡੋਰਾ ਵਿੱਚ ਇਹ ਪਲੱਗਇਨ ਸ਼ਾਮਲ ਨਹੀਂ ਹੈ, ਕਿਉਂਕਿ ਅਸੀਂ ਪਟੈਂਟ ਤੋਂ ਬਿਨਾਂ ਓਪਨ ਫਾਰਮੈਟ ਲਈ ਸਹਿਯੋਗੀ ਹੈ ਅਤੇ ਉਨ੍ਹਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੇ ਹਾਂ। MP3 ਪਲੱਗਇਨ ਬਾਰੇ ਜਾਣਕਾਰੀ ਲਈ ਇਹ ਵੇਖੋ:
ਫੇਡੋਰਾ ਅਤੇ ਡੈਸਕਟਾਪ ਲਾਈਵ ਸਪਿੰਨ ਦੀ ਮੂਲ ਇੰਸਟਾਲੇਸ਼ਨ ਵਿੱਚ CD ਅਤੇ DVD ਬਣਾਉਣ ਲਈ ਇੱਕ ਬਿਲਟ-ਇਨ ਵਿਸ਼ੇਸ਼ਤਾ ਹੈ। ਫੇਡੋਰਾ ਵਿੱਚ ਅਸਾਨੀ ਨਾਲ CDs ਅਤੇ DVDs ਬਣਾਉਣ ਲਈ ਹੋਰ ਬਹੁਤ ਸਾਰੇ ਸੰਦ ਹਨ। ਫੇਡੋਰਾ ਵਿੱਚ ਗਰਾਫੀਕਲ ਪਰੋਗਰਾਮ ਹਨ ਜਿਵੇਂ ਕਿ Brasero, GnomeBaker, ਅਤੇ K3b। ਕੰਸੋਲ ਪਰੋਗਰਾਮ ਹਨ ਜਿਵੇਂ ਕਿ wodim
, readom, ਅਤੇ genisoimage। ਗਰਾਫੀਕਲ ਪਰੋਗਰਾਮ → ਤੋਂ ਵੇਖੇ ਜਾ ਸਕਦੇ ਹਨ।
ਤੁਸੀਂ ਫੇਡੋਰਾ ਨੂੰ ਸਕਰੀਨ-ਕਾਸਟ ਬਣਾਉਣ ਅਤੇ ਚਲਾਉਣ ਲਈ ਵਰਤ ਸਕਦੇ ਹੋ, ਜੋ ਕਿ ਡੈਸਕਟਾਪ ਸ਼ੈਸ਼ਨ ਓਪਨ ਤਕਨਾਲੋਜੀ ਵਰਤ ਕੇ ਰਿਕਾਰਡ ਕਰਦਾ ਹੈ। ਫੇਡੋਰਾ ਪੈਕੇਜ ਭੰਡਾਰ ਸਾਫਟਵੇਅਰ ਰਿਪੋਜ਼ਟਰੀ ਵਿੱਚ ਈਸਤਬੁੱਲ ਹੈ, ਜੋ ਕਿ ਥੋਰਾ ਵੀਡਿਓ ਫਾਰਮੈਟ ਨਾਲ ਸਕਰੀਨ-ਕਾਸਟ ਬਣਾਉਦਾ ਹੈ। ਇਹ ਵੀਡਿਓ ਫੇਡੋਰਾ ਵਿੱਚ ਸ਼ਾਮਲ ਕਈ ਪਲੇਅਰ ਨਾਲ ਚਲਾਈ ਜਾ ਸਕਦੀ ਹੈ। ਫੇਡੋਰਾ ਪ੍ਰੋਜੈਕਟ ਵਿੱਚ ਡੀਵੈਲਪਰ ਜਾਂ ਉਪਭੋਗੀ ਨੂੰ ਸਕਰੀਨ-ਕਾਸਟ ਦੇਣ ਲਈ ਇਹ ਹੀ ਪਸੰਦੀਦਾ ਢੰਗ ਹੈ। ਹੋਰ ਜਾਣਕਾਰੀ ਲਈ ਸਕਰੀਨ-ਕਾਸਟਿੰਗ ਸਫਾ ਵੇਖੋ:
ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਵਿੱਚ ਬਹੁਤੇ ਮੀਡਿਆ ਪਲੇਅਰ ਪਲੱਗਇਨਾਂ ਨੂੰ ਹੋਰ ਮੀਡਿਆ ਫਾਰਮੈਟਅਤੇ ਸਾਊਂਡ ਆਉਟਪੁੱਟ ਸਿਸਟਮ ਵਰਤਣ ਲਈ ਇਸਤੇਮਾਲ ਕਰ ਸਕਦੇ ਹਨ। ਕੁਝ ਫਾਇਦੇਮੰਦ ਮਲਟੀਮੀਡਿਆ ਫਰੇਮਵਰਕ, ਜਿਵੇਂ ਕਿ gstreamer ਪੈਕੇਜ, ਮੀਡਿਆ ਫਾਰਮੈਟ ਸਹਿਯੋਗ ਅਤੇ ਸਾਊਂਡ ਆਉਟਪੁੱਟ ਹੈਂਡਲ ਕਰ ਸਕਦੇ ਹਨ। ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਇਹਨਾਂ ਬੈਕਐਂਡ ਲਈ ਪਲੱਗਇਨ ਪੈਕੇਜ ਅਤੇ ਵੱਖਰੇ ਕਾਰਜ ਦਿੰਦੀਆਂ ਹਨ। ਹੋਰ ਲੋਕ ਵਧੀਆ ਕਾਰਗੁਜ਼ਾਰੀ ਨਾਲ ਹੋਰ ਪਲੱਗਇਨ ਵੀ ਦੇ ਸਕਦੇ ਹਨ।
A new graphical frontend to LIRC is provided by gnome-lirc-properties
, making it easy to connect and configure infrared remote controls. LIRC is routinely used in multimedia applications to implement support for infrared remote controls, and using it in Rhythmbox and Totem should be as easy as plugging the remote receiver into your computer, then selecting in the preferences.
ਜੇ ਤੁਸੀਂ ਪਹਿਲਾਂ LIRC ਨਾਲ ਸੈੱਟਅੱਪ ਕੀਤਾ ਸੀ, ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਸੰਰਚਨਾ ਫਾਇਲਾਂ ਨੂੰ gnome-lirc-properties
ਨਾਲ ਮੁੜ-ਬਣਾਓ। ਇਸ ਦੀ ਲੋੜ ਤਾਂ ਹੈ ਕਿਉਂਕਿ ਐਪਲੀਕੇਸ਼ਨਾ ਤੁਹਾਡੇ ਨਵੇਂ ਸੈੱਟਅੱਪ ਨਾਲ ਕੰਮ ਕਰਦੀਆਂ ਹਨ।
ਵਧੇਰੇ ਜਾਣਕਾਰੀ ਲਈ ਵਿਸ਼ੇਸ਼ਤਾ ਪੇਜ਼ ਵੇਖੋ:
The PulseAudio sound server has been rewritten to use timer-based audio scheduling instead of the traditional interrupt-driven approach. This is the approach that is taken by other systems such as Apple's CoreAudio and the Windows Vista audio subsystem. The timer-based audio scheduling has a number of advantages, including reduced power consumption, minimization of drop-outs, and flexible adjustment of the latency for the needs of the application.
Users may experience SELinux denials while using Totem or other GStreamer applications to play multimedia content. The SELinux Troubleshooting tool may produce output similar to the following message:
SELinux is preventing gst-install-plu from making the program stack executable.
This situation may occur when older versions of the Fluendo MP3 codecs are installed. To solve the issue, install the latest version of the Fluendo MP3 decoder plugin, which does not require an executable stack.