include("site.inc"); $template = new Page; $template->initCommon(); $template->displayHeader(); ?>
NSS/NSPR ਲਈ ਪਾਇਥਨ ਬਾਈਡਿੰਗ ਪਾਇਥਨ ਪਰੋਗਰਾਮਾਂ ਨੂੰ SSL/TLS ਅਤੇ PKI ਸਾਰਟੀਫਿਕੇਟ ਮੈਨੇਜਮੈਂਟ ਲਈ NSS ਕਰਿਪਟੋਗਰਾਫੀ ਲਾਇਬਰੇਰੀਆਂ ਵਰਤਣ ਦੀ ਮਨਜੂਰੀ ਦਿੰਦਾ ਹੈ। python-nss ਪੈਕੇਜ NSS ਅਤੇ NSPR ਸਹਿਯੋਗੀ ਲਾਇਬਰੇਰੀਆਂ ਲਈ ਇੱਕ ਪਾਇਥਨ ਬਾਈਡਿੰਗ ਦਿੰਦਾ ਹੈ।
ਨੈੱਟਵਰਕ ਸਕਿਊਰਿਟੀ ਸਰਵਿਸ (NSS) ਸੁਰੱਖਿਅਤ ਕੀਤੇ ਕਲਾਂਈਟ ਅਤੇ ਸਰਵਰ ਐਪਲੀਕੇਸ਼ਨਾਂ ਲਈ ਸਹਿਯੋਗੀ ਲਾਇਬਰੇਰੀਆਂ ਦਾ ਇੱਕ ਸਮੂਹ ਹੈ। NSS ਨਾਲ ਬਣੀਆਂ ਐਪਲੀਕੇਸ਼ਨਾਂ SSL v2 ਅਤੇ v3, TLS, PKCS #5, PKCS #7, PKCS #11, PKCS #12, S/MIME, X.509 v3 ਸਾਰਟੀਫਿਕੇਟਾਂ ਅਤੇ ਹੋਰ ਸੁਰੱਖਿਆ ਮਿਆਰਾਂ ਨੂੰ ਸਹਿਯੋਗ ਦੇ ਸਕਦੀਆਂ ਹਨ। NSS ਨੇ NIST ਤੋਂ FIPS 140 ਪ੍ਰਮਾਣਿਕਤਾ ਸਵੀਕਾਰ ਕੀਤੀ ਹੈ।
http://people.redhat.com/jdennis/python-nss/doc/api/html/index.php -- ਲਾਇਬਰੇਰੀ ਦਸਤਾਵੇਜ਼ੀ
Fedora includes multiple best of breed free software Java(TM) implementations, obtained through active adoption of innovative technology integrations produced by Fedora and others within upstream projects. The implementations integrated into Fedora are based on OpenJDK (http://openjdk.java.net/) and the IcedTea GNU/Linux distribution integration project (http://icedtea.classpath.org/), or based on alternatives such as the GNU Compiler for Java (GCJ - http://gcc.gnu.org/java and the GNU Classpath core class libraries (http://www.gnu.org/software/classpath/). All Fedora innovations are pushed upstream to get the widest possible integration of the technologies in general Java implementations.
The implementation of OpenJDK 6 included in Fedora 10 uses the HotSpot virtual machine runtime compiler on x86, x86_64, and SPARC. On PowerPC (PPC) it uses the zero interpreter, which is slower. On all architectures an alternative implementation based on GCJ and GNU Classpath is included that includes an ahead-of-time compiler to produce native binaries.
Fedora binaries for selected architectures (currently only x86 and x86_64 based on OpenJDK) are tested against the Java Compatibility Kit (JCK) by Red Hat to guarantee 100% compatibility with the Java Specification (JDK 1.6 at this time).
In Fedora 10 gcjwebplugin
has been
replaced by IcedTeaPlugin
, which runs
untrusted applets safely in a Web browser and works on any
architecture. You can see which Applet Plugin is installed by
typing about:plugins
in Firefox.
The new plugin adds support for the JavaScript bridge
(LiveConnect) that was missing from earlier versions. For more
details on the bytecode-to-JavaScript bridge (LiveConnect), refer to
the bug report:
https://bugzilla.redhat.com/show_bug.cgi?id=304021
Feedback on the security policy is appreciated. If you suspect the security policy may be too restrictive to enable restricted applets, follow this procedure:
ਪਾਬੰਦੀ ਅਧੀਨ ਵਿੰਡੋ ਵੇਖਣ ਲਈ ਟਰਮੀਨਲ ਤੇ firefox -g
ਕਮਾਂਡ ਚਲਾਓ।
ਫਿਰ ਪਾਬੰਦੀ ਅਧਿਕਾਰ /usr/lib/jvm/java-1.6.0-openjdk-1.6.0.0/jre/lib/security/java.policy
ਫਾਇਲ ਵਿੱਚ ਮਨਜੂਰ ਕਰ ਦਿਓ।
File a bug report, so your exception can be included in the packaged security policy. Packaging these exceptions allows system owners to avoid having to hack the policy file in the future.
Experimental Web Start
(javaws
)
support via NetX has been added to the IcedTea repository. When a
Java Network Launching Protocol (.jnlp
) file is embedded
on a web page you can open it with the IcedTea Web Start
(/usr/bin/javaws
). For more information on
NetX, refer to:
Through the IcedTea project, OpenJDK has been integrated with several new technologies that are also part of Fedora 10.
VisualVM (jvisualvm
) provides a
graphical overview of any local or remotely running Java
application, letting you monitor all running threads, classes,
and objects allocated by the application by taking thread dumps,
heap dumps, and other lightweight profiling tools.
PulseAudio integrations provides all the benefits of PulseAudio to any java application using the javax.sound package.
Rhino is a pure-Java JavaScript implementation from Mozilla providing an easy mixing of Java and JavaScript for developers using the javax.script package.
ਫੇਡੋਰਾ 10 ਵਾਂਗ ਜਾਵਾ ਕਰਿਪਟੋਗਰਾਫੀ (javax.crypto) ਨੂੰ ਬਿਨਾਂ ਕਿਸੇ ਪਾਬੰਦੀ ਪੂਰਾ ਸਹਿਯੋਗ ਹੈ।
ਫੇਡੋਰਾ 10 ਵਿੱਚ ਬਹੁਤ ਸਾਰੇ ਪੈਕੇਜ ਹਨ ਜੋ JPackage ਪਰੋਜੈਕਟ ਤੋਂ ਬਣਾਏ ਗਏ ਹਨ।
Some of these packages are modified in Fedora to remove proprietary software dependencies, and to make use of GCJ's ahead-of-time compilation feature. Use the Fedora repositories to update these packages, or use the JPackage repository for packages not provided by Fedora. Refer to the JPackage website for more information about the project and the software it provides.
ਫੇਡੋਰਾ ਅਤੇ JPackage ਤੋਂ ਪੈਕੇਜ ਮਿਲਾਉਣੇ | |
---|---|
ਇੱਕੋ ਸਿਸਟਮ ਉੱਤੇ ਫੇਡੋਰਾ ਅਤੇ JPackage ਰਿਪੋਜ਼ਟਰੀ ਵਿੱਚੋਂ ਸਾਫਟਵੇਅਰ ਇੰਸਟਾਲ ਕਰਨ ਤੋਂ ਪਹਿਲਾਂ ਪੈਕੇਜ ਅਨੁਕੂਲਤਾ ਦੀ ਜਾਂਚ ਕਰ ਲਵੋ। ਨਾ-ਅਨੁਕੂਲ ਪੈਕੇਜ ਗੁੰਝਲਦਾਰ ਮੁੱਦੇ ਬਣਾ ਸਕਦੇ ਹਨ। |
ਫੇਡੋਰਾ 9 ਤੋਂ ਫੇਡੋਰਾ 8 ਦੇ java-1.7.0-icedtea* ਪੈਕੇਜ ਦਾ ਨਾਂ ਬਦਲ ਕੇ java-1.6.0-openjdk* ਰੱਖ ਦਿੱਤਾ ਹੈ। ਫੇਡੋਰਾ 8 IcedTea ਪੈਕੇਜ ਵਿੱਚ ਅਸਥਿਰ OpenJDK 7 ਬਰਾਂਚ ਵੇਖੀ ਜਾਂਦੀ ਹੈ, ਜਦੋਂ ਕਿ java-1.6.0-openjdk* ਪੈਕੇਜ ਸਥਿਰ OpenJDK 6 ਬਰਾਂਚ ਵੇਖਦਾ ਹੈ। ਸਭ ਅੱਪਸਟਰੀਮ IcedTea ਸਰੋਤ java-1.6.0-openjdk SRPM ਵਿੱਚ ਸ਼ਾਮਿਲ ਕੀਤੇ ਗਏ ਹਨ।
If you are upgrading from a system based on Fedora 8 that still has IcedTea installed, the package changeover does not happen automatically. The packages related to IcedTea based on OpenJDK 7 must first be erased, then the new OpenJDK 6 packages installed.
su -c 'yum erase java-1.7.0-icedtea{,-plugin}' su -c 'yum install java-1.6.0-openjdk{,-plugin}'
ਫੇਡੋਰਾ 9 ਤੋਂ ਅੱਪਗਰੇਡ ਕਰਦੇ ਸਮੇਂ ਕੋਈ ਖਾਸ ਕਾਰਵਾਈ ਦੀ ਲੋੜ ਨਹੀਂ ਹੁੰਦੀ।
ਇਹ ਭਾਗ ਵਿੱਚ ਕਈ ਡੀਵੈਲਪਮਿੰਟ ਸੰਦਾਂ ਅਤੇ ਫੀਚਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਫੇਡੋਰਾ ਦੇ ਇਸ ਰੀਲੀਜ਼ ਵਿੱਚ ਫੇਡੋਰਾ ਈਕਲਿਪਸ ਸ਼ਾਮਿਲ ਹੈ ਜੋ ਈਕਲਿਪਸ SDK ਵਰਜਨ 3.4 ਤੇ ਅਧਾਰਿਤ ਹੈ। ਰੀਲੀਜ਼ ਦੀ 3.4 ਲੜੀ ਵਿੱਚ ਇੱਕ "3.4 ਵਿੱਚ ਕੀ ਨਵਾਂ ਹੈ" ਸਫਾ ਸ਼ਾਮਿਲ ਸੀ:
3.4 ਨਾਲ ਸੰਬੰਧਿਤ ਜਾਰੀ ਸੂਚਨਾਵਾਂ ਹੁਣ ਉਪਲੱਬਧ ਹਨ।
http://www.eclipse.org/eclipse/development/readme_eclipse_3.4.html
Some of the notable features in 3.4 include a number of improvements in handling bookmarks, easier ways to find and install plug-ins, and additional help with refactoring.
ਫੇਡੋਰਾ ਦੇ ਇਸ ਰੀਲੀਜ਼ ਵਿੱਚ C/C++ (eclipse-cdt) ਲਈ ਪਲੱਗਇਨ, RPM specfile ਸੋਧ (eclipse-rpm-editor), PHP (eclipse-phpeclipse), ਸਬ-ਵਰਜਨ (eclipse-subclipse), SELinux (eclipse-slide) ਅਤੇ (eclipse-setools), ਰੈਗੂਲਰ ਐਕਸਪਰੈਸ਼ਨ ਟੈਸਟਿੰਗ (eclipse-quickrex), ਫੌਰਟਰਨ (eclipse-photran), Bugzilla integration (eclipse-mylyn), Git (eclipse-egit), Perl (eclipse-epic), Checkstyle (eclipse-checkstyle), ਅਤੇ Python (eclipse-pydev) ਸ਼ਾਮਿਲ ਹਨ।
ਇਸ ਜਾਰੀ ਸੂਚਨਾ ਵਿੱਚ ਬੇਬਲ ਭਾਸ਼ਾ ਪੈਕ ਵੀ ਸ਼ਾਮਿਲ ਹੈ ਜੋ, ਜੋ ਇਕਲਿਪਸ ਅਤੇ ਇਕਲਿਪਸ ਪਲੱਗਇਨ ਲੀ ਕਈ ਭਾਸ਼ਾਵਾਂ ਵਿੱਚ ਅਨੁਵਾਦ ਦਿੰਦਾ ਹੈ। ਯਾਦ ਰੱਖੋ ਕਿ ਕਈ ਭਾਸ਼ਾਵਾਂ ਦੀ ਬਹੁਤ ਘੱਟ ਕਵਰੇਜ਼ ਹੈ: ਇੱਥੋਂ ਤੱਕ ਕਿ ਭਾਵੇਂ ਤੁਸੀਂ ਅਨੁਵਾਦ ਇੰਸਟਾਲ ਕੀਤਾ ਹੈ, ਤੁਸੀਂ ਫਿਰ ਵੀ ਕਈ ਸਤਰਾਂ ਅੰਜਰੇਜ਼ੀ ਵਿੱਚ ਵੇਖੋਗੇ। ਬੇਬਲ ਪਰੋਜੈਕਟ ਹਿੱਸੇਦਾਰੀ ਸਵੀਕਾਰ ਕਰਦਾ ਹੈ ਜੇ ਤੁਸੀਂ ਉਹਨਾਂ ਦੇ ਅਨੁਵਾਦ ਵਿੱਚ ਮਦਦ ਕਰਨਾ ਚਾਹੁੰਦੇ ਹੋ।
ਇਕਲਿਪਸ 3.3 ਤੋਂ ਅੱਪਗਰੇਡ ਕਰ ਰਹੇ ਉਪਭੋਗੀਆਂ ਨੂੰ ਕੋਈ ਵੀ ਪਲੱਗਇਨ ਮਾਈਗਰੇਟ ਕਰਨ ਦੀ ਲੋੜ ਪਵੇਗੀ ਜੋ ਉਹਨਾਂ ਨੇ RPMs ਤੋਂ ਬਿਨਾਂ ਹੋਰ ਸਰੋਤ ਤੋਂ ਇੰਸਟਾਲ ਕੀਤਾ ਹੈ। ਅਜਿਹਾ ਕਰਨ ਲਈ ਮੁੜ-ਇੰਸਟਾਲ ਕਰੋ। 3.3 ਤੋਂ ਮਾਈਗਰੇਟ ਹੋਏ ਪਲੱਗਇਨ ਡਿਵੈਲਪਰਾਂ ਲਈ, "ਪਲੱਗ-ਇਨ ਮਾਈਗਰੇਸ਼ਨ ਗਾਈਡ" ਵੇਖੋ:
ਫੇਡੋਰਾ 10 ਵਿੱਚ ਈਮੈਕਸ 22.2 ਸ਼ਾਮਿਲ ਹੈ।
ਬਹੁਤ ਸਾਰੇ ਬੱਗ-ਫਿਕਸਾਂ ਦੇ ਨਾਲ-ਨਾਲ, ਈਮੈਕਸ 22.2 ਵਿੱਚ Bazaar, Mercurial, Monotone, ਅਤੇ Git ਵਰਜ਼ਨ ਕੰਟਰੋਲ ਸਿਸਟਮਾਂ ਲਈ ਨਵਾਂ ਸਹਿਯੋਗ ਵੀ ਸ਼ਾਮਿਲ ਕੀਤਾ ਗਿਆ ਹੈ, CSS, Vera, Verilog, ਅਤੇ BibTeX ਸਟਾਈਲ ਫਾਇਲਾਂ ਦੀ ਸੋਧ ਲਈ ਨਵੀਆਂ ਮੁੱਖ ਵਿਧੀਆਂ, ਅਤੇ ਈਮੇਜ਼ ਮੋਡ ਵਿੱਚ ਸੋਧੀ ਸਕਰੋਲਿੰਗ ਸਹਿਯੋਗ ਵੀ ਸ਼ਾਮਿਲ ਕੀਤੀ ਗਈ ਹੈ।
ਤਬਦੀਲੀਆਂ ਬਾਰੇ ਵਿਸਥਾਰ ਜਾਣਕਾਰੀ ਲਈ ਰੀਲੀਜ਼ ਲਈ ਈਮੇਕਸ ਖਬਰਾਂ ਵੇਖੋ (http://www.gnu.org/software/emacs/NEWS.22.2)।
ਫੇਡੋਰਾ ਦਾ ਇਹ ਰੀਲਿਜ਼ GCC 4.3.2 ਰਾਹੀਂ ਸਿਸਟਮ ਕੰਪਾਈਲਰ ਤੌਰ ਉੱਤੇ ਬਣਾਇਆ ਗਿਆ ਹੈ, ਜੋ ਕਿ ਇਸ ਡਿਸਟਰੀਬਿਊਸ਼ਨ ਵਿੱਚ ਸ਼ਾਮਲ ਹੈ।
GCC 4.3 ਬਾਰੇ ਵਧੇਰੇ ਜਾਣਕਾਰੀ ਲਈ, ਇਹ ਵੇਖੋ:
ABI ਤਬਦੀਲੀਆਂ
GCC 4.3.1 ਨਾਲ ਸ਼ੁਰੂ ਕਰ ਰਿਹਾ ਹੈ, ਦਸ਼ਮਲਵ ਫਲੋਟਿੰਗ ਪੁਆਇੰਟ ਵੇਰੀਏਬਲ ਆਪਣੀਆਂ ਕੁਦਰਤੀ ਹੱਦਾਂ ਤੇ ਨਿਰਧਾਰਤ ਹਨ ਜਦੋਂ ਉਹ i386 ਲਈ ਸਟੈਕ ਤੇ ਪਾਸ ਕੀਤੇ ਜਾਂਦੇ ਹਨ।
ਕਮਾਂਡ-ਲਾਈਨ ਤਬਦੀਲੀਆਂ
Starting with GCC 4.3.1, the -mcld
option has been added to automatically generate a cld
instruction in the prologue of functions that use string instructions. This option is used for backward compatibility on some operating systems and can be enabled by default for 32-bit x86 targets by configuring GCC with the --enable-cld
configure option.
ਫੇਡੋਰਾ 10 ਵਿੱਚ Haskell ਲਈ ਵਧੀਆ ਸਹਿਯੋਗ ਸ਼ਾਮਿਲ ਹੈ। ਨਵੀਆਂ ਪੈਕਜਿੰਗ ਗਾਈਡਲਾਈਨਾਂ ਅਤੇ ਸੰਦਾਂ ਸਮੇਂਤ, ਕਿਸੇ ਵੀ Haskell ਪਰੋਗਰਾਮ ਨੂੰ Glasgow Haskell ਕੰਪਾਈਲਰ ਵਰਤ ਕੇ ਸਹਿਯੋਗ ਦੇਣਾ ਸੌਖਾ ਹੈ। ਫੇਡੋਰਾ ਕੁਆਲਟੀ ਸੰਦ ਦੇ ਪੈਕੇਜ ਬਣਾਉਣੇ ਅਤੇ ਡਿਵੈਲਪਮੈਂਟ, ਲੀਵਰੇਜਿੰਗ ਅਤੇ ਕਈ ਨਵੇਂ ਹੋਰ ਬਹੁਤ ਸੌਖੇ ਹੋ ਗਏ ਹਨ। Haskell ਦੇ ਸਹਿਯੋਗ ਵਧਣ ਨਾਲ Haskell ਦੀ ਡਿਵੇਲਪਮੈਂਟ ਹੋਰ ਵਧੇਗੀ ਕਿਉਂਕਿ ਹੋਰ ਲਾਇਬਰੇਰੀਆਂ ਸ਼ਾਮਿਲ ਹੁਨਦੀਆਂ ਹਨ।
ਪੈਕੇਜ ਬਣਾਉਣੇ ਬਹੁਤ ਸੌਖੇ ਹਨ। Haskell ਵਿੱਚ ਪਹਿਲਾਂ ਹੀ ਪੈਕੇਜ ਕੰਪਾਈਲ ਅਤੇ ਡਿਵੈਲਪ ਕਰਨ ਲਈ ਢਾਂਚਾ ਦਿੱਤਾ ਗਿਆ ਹੈ। ਫੇਡੋਰਾ ਲਈ ਪਕੈਜ ਸੈੱਟਅੱਪ ਕਰਨ ਲਈ ਬਹੁਤ ਘੱਟ ਸਮਾਂ ਲੱਗਦਾ ਹੈ, ਮਤਲਬ ਕਿ Haskell ਵਿਚਲਾ ਕੋਡ ਫੇਡੋਰਾ ਵਿੱਚ ਵੀ ਕੰਮ ਕਰਦਾ ਹੈ।
ਫੇਡੋਰਾ ਵਿੱਚ ਫੇਡੋਰਾ ਪੈਕੇਜਾਂ ਦੀ ਇੰਟਰਪਰਾਈਜ਼ ਡਿਵੈਲਪਮੈਂਟ ਲਈ ਸੰਦ ਵੀ ਦਿੱਤੇ ਗਏ ਹਨ। Haskell ਨੂੰ ਫੇਡੋਰਾ ਵਿੱਚ ਸ਼ਾਮਿਲ ਕਰਨ ਨਾਲ, ਡਿਵੈਲਪਰ ਹੁਣ Haskell ਵਿੱਚ ਇੰਟਰਪਰਾਈਜ਼ ਐਪਲੀਕੇਸ਼ਨਾਂ ਲਿਖ ਸਕਦੇ ਹਨ ਅਤੇ ਕੋਡ ਨੂੰ ਫਰੀ ਸੁਰੱਖਿਅਤ ਰੂਪ ਵਿੱਚ ਫੇਡੋਰਾ ਵਿੱਚ ਵਰਤ ਸਕਦੇ ਹਨ।
ਫੇਡੋਰਾ 10 ਵਿੱਚ OCaml 3.10.2 ਐਡਵਾਂਸ ਪਰੋਗਰਾਮਿੰਗ ਭਾਸ਼ਾ ਅਤੇ ਪੈਕੇਜਾਂ ਦੀ ਸੂਚੀ ਸ਼ਾਮਿਲ ਕੀਤੀ ਗਈ ਹੈ:
http://cocan.org/getting_started_with_ocaml_on_red_hat_and_fedora#Package_status
OCaml ਫੇਡੋਰਾ 9 ਦੇ ਅੱਪਡੇਟ ਵਿੱਚ ਉਪਲੱਬਧ ਸੀ ਪਰ ਪਹਿਲੇ ਰੀਲੀਜ਼ ਵਿੱਚ ਨਹੀਂ ਸੀ।
This release of Fedora includes NetBeans IDE, version 6.1. NetBeans IDE is an Integrated Development Environment (IDE) for Java, C/C++, Ruby, PHP, etc. Default configuration of the NetBeans IDE (Java SE IDE configuration) supports development of programs for the Java platform, Standard Edition (Java SE), including development of the modules for the NetBeans Platform.
NetBeans IDE ਇੱਕ ਮਾਡੂਲਰ ਸਿਸਟਮ ਹੈ ਜਿਸ ਵਿੱਚ ਪਲੱਗਇਨ ਅੱਪਡੇਟ ਅਤੇ ਇੰਸਟਾਲ ਕਰਨ ਲਈ ਸਹੂਲਤਾਂ ਹਨ। NetBeans IDE ਲਈ ਬਹੁਤ ਸਾਰੇ ਪਲੱਗਇਨ ਹਨ ਜੋ ਕਮਿਊਨਿਟੀ ਮੈਂਬਰਾਂ ਅਤੇ ਥਰਡ-ਪਾਰਟੀ ਕੰਪਨੀਆਂ ਦੁਆਰਾ ਦਿੱਤੇ ਹਨ।
http://www.netbeans.org/ - NetBeans ਪਰੌਜੈਕਟ ਲਈ ਦਫਤਰੀ ਸਾਈਟ।
http://wiki.netbeans.org/ - NetBeans ਵਿੱਕੀ ਪੇਜ਼।
mailto:linux-packaging@installer.netbeans.org - ਪੈਕੇਜ ਮੁੱਦਿਆਂ ਤੇ ਵਿਚਾਰ ਕਰਨ ਲਈ ਮੇਲਿੰਗ ਲਿਸਟ।
https://admin.fedoraproject.org/pkgdb/packages/bugs/netbeans - NetBeans IDE ਲਈ ਬੱਗ ਲਿਸਟ।
https://admin.fedoraproject.org/pkgdb/packages/bugs/netbeans-platform8 - NetBeans ਪਲੇਟਫਾਰਮਾਂ ਲਈ ਬੱਗ ਲਿਸਟ।
http://www.netbeans.org/issues/ - NetBeans ਪਰੋਜੈਕਟ ਲਈ ਇਸ਼ੂ-ਟਰੈਕਰ। ਕਿਰਪਾ ਕਰਕੇ, NetBeans RPMs ਨਾਲ ਸੰਬੰਧਿਤ ਮੁੱਦੇ ਫਾਇਲ ਕਰਨ ਲਈ , , ਵਰਤੋ।
AMQP ਢਾਂਚਾ ਪੈਕੇਜ Red Hat Enterprise MRG ਦਾ ਇੱਕ ਉਪ-ਸਮੂਹ ਹੈ। ਪੈਕੇਜ ਸਕੇਲੇਬਲ, ਇੰਟਰਓਪਰੇਬਲ, ਅਤੇ ਵਧੀਆ-ਕਾਰਜਕੁਸ਼ਲਤਾ ਇੰਟਰਪਰਾਈਜ਼ ਐਪਲੀਕੇਸ਼ਨਾਂ ਲਈ ਮਨਜੂਰੀ ਦਿੰਦਾ ਹੈ।
ਖਾਸ ਕਰਕੇ ਇਸ ਵਿੱਚ ਹੇਠਲੇ ਸ਼ਾਮਿਲ ਹਨ।
AMQP (ਪਰੋਟੋਕਾਲ ਵਰਜਨ 0-10) ਸੁਨੇਹਾ ਬਰੋਕਰ/ਸਰਵਰ
C++, ਪਾਇਥਨ, ਅਤੇ ਜਾਵਾ ਲਈ ਕਲਾਂਈਟ ਬਾਈਂਡਿੰਗ (JMS ਇੰਟਰਫੇਸ ਵਰਤ ਕੇ)
ਕਮਾਂਡ ਲਾਈਨ ਇੰਟਰਫੇਸ ਸੰਰਚਨਾ/ਪਰਬੰਧਨ ਸਹੂਲਤਾਂ ਦਾ ਸਮੂਹ
ਲੰਬੇ ਅੰਤਰਾਲ ਵਾਲੇ ਸੁਨੇਹਿਆਂ ਅਤੇ ਸੁਨੇਹਾ ਸੰਰਚਨਾ ਲਈ ਵਧੀਆ-ਕਾਰਜਕੁਸ਼ਲਤਾ ਨਾ-ਸਮਕਾਲੀ ਸੁਨੇਹਾ ਸਟੋਰ।
ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਸਰੋਤ ਵੇਖੋ:
Red Hat MRG ਦਸਤਾਵੇਜ਼: http://www.redhat.com/mrg/resources
AMQP ਪਰੋਜੈੱਕਟ ਸਾਈਟ -- http://amqp.org/
Appliances are pre-installed and pre-configured system images. This package includes tools and meta-data that make it easier for ISVs, developers, OEMS, etc. to create and deploy virtual appliances. The two components of this feature are the ACT (Appliance Creation Tool) and the AOS (The Appliance Operating System). Install the appliance-tools package with or
yum.
The Appliance Creation Tool is a tool that creates Appliance Images from a kickstart file. This tool uses the Live CD creator API as well as patches to the Live CD API that allow for the creation of multi-partitioned disk images. These disk images can then be booted in a virtual container such as Xen, KVM, and VMware. This tool is included in the appliance-tools package. This package contains tools for building appliance images on Fedora based systems including derived distributions such as RHEL, CentOS, and others.
ਅਪਲਾਇੰਸ ਓਪਰੇਟਿੰਗ ਸਿਸਟਮ ਛੋਟੇ ਫੁੱਟਪਰਿੰਟ ਸਮੇਤ ਫੇਡੋਰਾ ਦਾ ਸਕੇਲ ਡਾਊਨ ਵਰਜਨ ਹੈ। ਇਸ ਵਿੱਚ ਸਿਰਫ ਉਹੀ ਪੈਕੇਜ ਹਨ ਜੋ ਇੱਕ ਆਪਲਾਇੰਸ ਨੂੰ ਚਲਾਉਣ ਲਈ ਜਰੂਰੀ ਹਨ। ਫੇਡੋਰਾ ਦੇ ਇਸ ਸਪਿੰਨ ਦੁਆਰਾ ਸਹਿਯੋਗੀ ਹਾਰਡਵੇਅਰ ਸੀਮਿਤ ਹੈ, ਖਾਸ ਕਰਕੇ ਵਰਚੁਅਲ ਕਨਟੇਨਰਾਂ ਜਿਵੇਂ KVM ਅਤੇ VMware ਤੇ ਉਦੇਸ਼ਿਤ ਹੈ। ਮੁੱਖ ਉਦੇਸ਼ ਅਧਾਰ ਬਣਾਉਣਾ ਹੈ ਜਿਸ ਉੱਪਰ ਡਿਵੈਲਪਰ ਆਪਣੀਆਂ ਐਪਲੀਕੇਸ਼ਨਾਂ ਬਣਾ ਸਕਦੇ ਹਨ, ਸਿਰਫ ਉਹੀ ਪੈਕੇਜ ਸ਼ਾਮਿਲ ਕੀਤੇ ਜਾਂਦੇ ਹਨ ਜਿੰਨਾਂ ਲਈ ਸਾਫਟਵੇਅਰਾਂ ਦੀ ਲੋੜ ਹੈ।
ਅਪਲਾਇੰਸ ਸੰਦ ਪਰੋਜੈੱਕਟ ਸਾਈਟ : http://thincrust.net/
ਛੱਡੇ ਗਏ ਜਾਂ ਮਿਆਦ ਪੁੱਗੇ ਸੰਖੇਪ? | |
---|---|
This content may be deprecated or out of date, it has not been updated since the Fedora 9 release notes. |
ਇਸ ਭਾਗ ਵਿੱਚ ਫੇਡੋਰਾ 10 ਵਿੱਚ 2.6.27 ਅਧਾਰਿਤ ਕਰਨਲ ਬਾਰੇ ਤਬਦੀਲੀਆਂ ਅਤੇ ਖਾਸ ਜਾਣਕਾਰੀ ਹੈ।
ਫੇਡੋਰਾ ਕਰਨਲ ਵਿੱਚ ਸੁਧਾਰ, ਬੱਗ ਹਟਾਉਣ ਜਾਂ ਨਵੇਂ ਫੀਚਰਾਂ ਲਈ ਪੈਂਚ ਦੇ ਸਕਦਾ ਹੈ। ਇਹ ਕਾਰਨ ਕਰਕੇ, ਫੇਡੋਰਾ ਕਰਨਲ kernel.org ਵੈੱਬ ਸਾਇਟ ਤੋਂ ਉਪਲੱਬਧ vanilla kernel ਨਾਲ ਲਾਇਨ-ਦਰ-ਲਾਇਨ ਬਰਾਬਰ ਨਹੀਂ ਹੋ ਸਕਦਾ ਹੈ।
ਇਹ ਪੈਚਾਂ ਦੀ ਲਿਸਟ ਲੈਣ ਲਈ ਸਰੋਤ RPMਪੈਕੇਜ ਡਾਊਨਲੋਡ ਕਰੋ ਅਤੇ ਇਸ ਦੇ ਨਾਲ ਅੱਗੇ ਦਿੱਤੀ ਕਮਾਂਡ ਚਲਾਓ:
rpm -qpl kernel-<version>.src.rpm
ਪੈਕੇਜ ਚੇਜ਼ਲਾਗ ਨੂੰ ਵੇਖਣ ਲਈ, ਹੇਠ ਦਿੱਤੀ ਕਮਾਂਡ ਚਲਾਓ:
rpm -q --changelog kernel-<version>
ਜੇ ਤੁਹਾਨੂੰ ਚੇਜ਼-ਲਾਗ ਦਾ ਸੌਖਾ ਵਰਜਨ ਚਾਹੀਦਾ ਹੈ ਤਾਂ http://wiki.kernelnewbies.org/LinuxChanges ਨੂੰ ਵੇਖੋ। http://kernel.org/git ਤੋਂ ਕਰਨ ਲਈ ਸੰਖੇਪ ਅਤੇ ਪੂਰਾ ਅੰਤਰ ਉਪਲੱਬਧ ਹੈ। ਫੇਡੋਰਾ ਵਰਜਨ ਕਰਨਲ ਲਿਨਸ ਟਰੀ ਉੱਤੇ ਅਧਾਰਿਤ ਹੈ।
ਫੇਡੋਰਾ ਵਰਜਨ ਵਿੱਚ ਕੀਤੀਆਂ ਤਬਦੀਲੀਆਂ http://cvs.fedoraproject.org ਤੋਂ ਉਪਲੱਬਧ ਹਨ।
ਫੇਡੋਰਾ 10 ਵਿੱਚ ਹੇਠ ਦਿੱਤੇ ਕਰਨਲ ਬਿਲਡ ਸ਼ਾਮਿਲ ਹਨ:
ਨੇਟਿਵ ਕਰਨਲ, ਬਹੁਤ ਸਿਸਟਮਾਂ ਲਈ ਹੈ। ਸੰਰਚਨਾ ਸਰੋਤ kernel-devel ਪੈਕੇਜ ਵਿੱਚ ਉਪਲੱਬਧ ਹੈ।
kernel-PAE, 32-ਬਿੱਟ x86 ਸਿਸਟਮਾਂ ਦੀ > 4GB RAM ਨਾਲ ਜਾਂ CPU, ਜੋ ਕਿ 'NX (No eXecute)' ਫੀਚਰ ਨਾਲ ਹੋਣ, ਲਈ ਹੈ। ਇਹ ਕਰਨਲ ਯੂਨੀ-ਪ੍ਰੋਸੈਸਰ ਅਤੇ ਮਲਟੀ-ਪ੍ਰੋਸੈਸਰ ਸਿਸਟਮਾਂ ਲਈ ਹੈ। ਸੰਰਚਿਤ ਸਰੋਤ kernel-PAE-devel ਪੈਕੇਜ ਵਿੱਚ ਉਪਲੱਬਧ ਹਨ।
ਨੇਟਿਵ ਕਰਨਲ, ਬਹੁਤ ਸਿਸਟਮਾਂ ਲਈ ਹੈ। ਸੰਰਚਨਾ ਸਰੋਤ kernel-debug-devel ਪੈਕੇਜ ਵਿੱਚ ਉਪਲੱਬਧ ਹੈ।
ਤੁਸੀਂ ਇੱਕੋਂ ਸਮੇਂ ਸਭ ਕਰਨਲ ਰੂਪਾਂ ਲਈ ਕਰਨਲ ਹੈਂਡਰ ਇੰਸਟਾਲ ਕਰ ਸਕਦੇ ਹੋ। ਫਾਇਲਾਂ ਨੂੰ /usr/src/kernels/<version>[-PAE|-xen|-kdump]-<arch>/
ਲੜੀ ਵਿੱਚ ਇੰਸਟਾਲ ਕੀਤਾ ਜਾਂਦਾ ਹੈ। ਹੇਠ ਦਿੱਤੀ ਕਮਾਂਡ ਵਰਤੋ:
su -c 'yum install kernel{,-PAE,-xen,-kdump}-devel'
ਇਹਨਾਂ ਵਿੱਚ ਇੱਕ ਜਾਂ ਵੱਧ ਰੂਪ ਵਿੱਚੋਂ, ਕਾਮਿਆਂ ਨਾਲ ਵੱਖ ਕੀਤਾ ਅਤੇ ਬਿਨਾਂ ਕਿਸੇ ਫਾਸਲੇ ਨਾਲ ਜਿਵੇਂ ਵੀ ਠੀਕ ਹੋਵੇ। ਪੁੱਛਣ ਸਮੇਂ ਪਰਬੰਧਕ (root) ਲਈ ਗੁਪਤ-ਕੋਡ ਦਿਓ।
x86 ਕਰਨਲ ਵਿੱਚ ਕੇ-ਡੰਪ ਸ਼ਾਮਲ ਹੈ | |
---|---|
Both the x86_64 and the i686 kernels are relocatable, so they no longer require a separate kernel for kdump capability. PPC64 still requires a separate kdump kernel. |
ਕਰਨਲ ਵਿੱਚ ਪੈਰਾਵਰਚੁਅਲਾਈਜੇਸ਼ਨ ਸ਼ਾਮਿਲ ਹੈ | |
---|---|
Both the x86_64 and the i686 kernels contain
|
ਮੂਲ ਕਰਨਲ SMP ਦਿੰਦਾ ਹੈ | |
---|---|
ਫੇਡੋਰਾ ਲਈ i386,x86_64 ਅਤੇ ppc64 ਉੱਤੇ ਕੋਈ ਵੱਖਰਾ SMP ਕਰਨਲ ਉਪਲੱਬਧ ਨਹੀਂ ਹੈ। ਬਹੁ-ਪ੍ਰੋਸੈਸਰ ਸਹਿਯੋਗ ਨੇਟਿਵ ਕਰਨਲ ਵਲੋਂ ਹੀ ਦਿੱਤਾ ਜਾਂਦਾ ਹੈ। |
PowerPC ਕਰਨਲ ਸਹਿਯੋਗ | |
---|---|
There is no support for Xen or kdump for the PowerPC architecture in Fedora. 32-bit PowerPC still has a separate SMP kernel. |
ਫੇਡੋਰਾ 7 ਵਿੱਚ ਪੁਰਾਣੇ ਵਰਜਨਾਂ ਵਲੋਂ ਉਪਲੱਬਧ ਕਰਵਾਏ ਜਾਂਦੇ kernel-source ਪੈਕੇਜ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ, ਕਿਉਂਕਿ kernel-devel ਪੈਕੇਜ ਨੂੰ ਹੁਣ ਬਾਹਰੀ ਮੋਡੀਊਲ ਬਣਾਉਣ ਲਈ ਲੋੜੀਦਾ ਹੈ। ਸੰਰਚਿਤ ਸਰੋਤ ਉਪਲੱਬਧ ਹੈ, ਜਿਵੇਂ ਕਿ Section 7.4.3, “ਕਰਨਲ ਰੂਪ” ਵਿੱਚ ਦਿੱਤਾ ਗਿਆ ਹੈ।
ਕਸਟਮ ਕਰਨਲ ਬਲਿਡਿੰਗ | |
---|---|
ਕਰਨਲ ਡੀਵੈਲਪਮਿੰਟ ਬਾਰੇ ਜਾਣਕਾਰੀ ਅਤੇ ਕਸਟਮ ਕਰਨਲ ਨਾਲ ਕੰਮ ਕਰਨ ਲਈ http://fedoraproject.org/wiki/Building_a_custom_kernel ਵੇਖੋ। |
ਲੀਨਕਸ ਕਰਨਲ ਵਿੱਚ ਬੱਗ ਜਾਣਕਾਰੀ ਦੇਣ ਲਈ http://kernel.org/pub/linux/docs/lkml/reporting-bugs.html ਵੇਖੋ। ਤੁਸੀਂ ਫੇਡੋਰਾ ਬਾਰੇ ਖਾਸ ਜਾਣਕਾਰੀ ਦੇਣ ਲਈ http://bugzilla.redhat.com ਵਰਤ ਸਕਦੇ ਹੋ।
Fedora 10 includes a range of packages to support development of embedded applications on various targets. There is broad support for the AVR and related parts as well as for the Microchip PIC. In addition, there are packages to support development on older, less popular parts such as the Z80, 8051, and others. For a more complete description see http://fedoraproject.org/wiki/Packages_For_Embedded_Development.
This release includes version 2.18 of
avr-binutils. In addition to a large
number of bugfixes, this release includes a new tool,
windmc
, to provide a Windows-compatible message
compiler.
Version 0.4.6 of dfu-programmer is included in Fedora 10. 4k bootloaders are now supported and eeprom-flash and eeprom-dump are now supported. Release information as well as a forum specific to this version can be found at http://dfu-programmer.sourceforge.net/.
gputils has been updated to version 0.13.6 which includes support for many more PIC18 processors as well as support for Microchip's new COFF file format. Find details at http://gputils.sourceforge.net/.
Fedora 10 includes version 3.5.10 of the popular IDE piklab. This version now supports the Microchip ICD2 and PICkit in-circuit debuggers, as well as a number of other improvements. piklab now supports the following toolchains; gputils, C30 and C18, PICC, JAL, BoostC, CCS, MPC and CC5X. Many of the toolchains use Windows executables via Wine. See http://piklab.sourceforge.net/ for complete details.
Note that the executable names for sdcc
have changed (see below). Since piklab
does not provide for configuring executable names, but does
provide for configuring paths, the
piklab/sdcc user should
copy files beginning with sdcc-
from
/usr/bin
to /usr/local/bin
and
adjust the paths in piklab until this issue
is resolved.
Windows Directory Names | |
---|---|
Microchip has a tendency to have a lot of spaces in their
default installation directories. Getting those paths
configured in piklab can be quite
confusing, so the dual-boot user may choose to copy files to
the |
Version 2.8.0 of the Small Device C Compiler is included in
Fedora 10. This version offers a number of improvements to
the version in Fedora 9. Some of these changes will result in
changes to source code, so users should review the
sdcc manual carefully for their target. In
addition, due to some conflicts, all the executable names have
been prefixed with sdcc-
, which will require
changes to makefiles. See the sdcc page at
http://sdcc.sourceforge.net/ for complete details.
Fedora now features KDE 4, and no longer offers KDE 3 as a full desktop environment. Fedora does provide the following KDE 3.5 library packages to run and build the many existing KDE 3 applications:
qt3, qt3-devel (ਅਤੇ ਹੋਰ qt3-* ਪੈਕੇਜ): Qt 3.3.8b
kdelibs3, kdelibs3-devel: KDE 3 ਲਾਇਬਰੇਰੀਆਂ
kdebase3, kdebase3-pim-ioslaves, kdebase3-devel: KDE 3 ਕੋਰ ਫਾਇਲਾਂ ਕੁਝ ਐਪਲੀਕੇਸ਼ਨਾਂ ਲਈ ਲੋੜੀਂਦੀਆਂ ਹਨ
ਇੱਥੋਂ ਤੱਕ ਕਿ, KDE 4 kdebase-runtime ਪੈਕੇਜ, ਜੋ khelpcenter
ਦਿੰਦਾ ਹੈ, khelpcenter
ਨੂੰ KDE 3 ਐਪਲੀਕੇਸ਼ਨਾਂ ਲਈ ਸੈੱਟਅੱਪ ਕਰਦਾ ਹੈ, ਇਸ ਲਈ KDE 3 ਐਪਲੀਕੇਸ਼ਨਾਂ ਲਈ ਸਹਾਇਤਾ ਕੰਮ ਕਰਦੀ ਹੈ। khelpcenter
ਦਾ KDE 3 ਵਰਜਨ ਹੁਣ ਨਹੀਂ ਦਿੱਤਾ ਜਾਵੇਗਾ, ਅਤੇ KDE 4 ਵਰਜਨ ਵਰਤਿਆ ਜਾਂਦਾ ਹੈ।
ਇਹ ਪੈਕੇਜ ਇਸ ਲਈ ਬਣੇ ਹਨ:
ਫਾਇਲ-ਸਿਸਟਮ ਹਾਇਰਆਰਚੀ ਸਟੈਂਡਰਡ (FHS) ਮੁਤਾਬਿਕ, ਅਤੇ
KDE 4 ਦੇ ਨਾਲ ਇੰਸਟਾਲ ਕਰਨ ਲਈ ਪੂਰਾ ਸੁਰੱਖਿਅਤ, ਜਿਸ ਵਿੱਚ -devel ਪੈਕੇਜ ਵੀ ਹਨ।
ਇਹ ਉਦੇਸ਼ ਪ੍ਰਾਪਤ ਕਰਨ ਲਈ, ਫੇਡੋਰਾ KDE SIG ਮੈਂਬਰਾਂ ਨੇ KDE 4 kdelibs-devel ਪੈਕੇਜਾਂ ਵਿੱਚ ਦੋ ਤਬਦੀਲੀਆਂ ਕੀਤੀਆਂ ਹਨ:
ਲਾਇਬਰੇਰੀ symlinks ਨੂੰ /usr/lib/kde4/devel
ਜਾਂ /usr/lib64/kde4/devel
ਉੱਪਰ ਇੰਸਟਾਲ ਕੀਤਾ ਗਿਆ ਹੈ, ਸਿਸਟਮ ਢਾਂਚੇ ਮੁਤਾਬਿਕ।
kconfig_compiler
ਅਤੇ makekdewidgets
ਸੰਦਾਂ ਦਾ ਨਾਂ ਬਦਲ ਕੇ kconfig_compiler4
ਅਤੇ makekdewidgets4
ਰੱਖਿਆ ਗਿਆ ਹੈ।
These changes should be completely transparent to the vast majority of KDE 4 applications that use cmake
to build, since FindKDE4Internal.cmake
has been patched to match these changes. The KDE SIG made these changes to the KDE 4 kdelibs-devel rather than to kdelibs3-devel because KDE 4 stores these locations in a central place, whereas KDE 3 applications usually contain hardcoded copies of the library search paths and executable names.
ਯਾਦ ਰੱਖੋ ਕਿ kdebase3 ਵਿੱਚ ਹੇਠਲੇ ਨਹੀਂ ਹਨ:
ਇੱਕ ਮੁਕੰਮਲ KDE 3 ਡੈਸਕਟਾਪ (ਵਰਕਸਪੇਸ) ਜਿਸ ਨੂੰ ਖਾਸ ਕਰਕੇ KDE 4, KWin ਦੇ KDE 3 ਵਰਜਨ, KDesktop, Kicker, KSplash ਅਤੇ KControl ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ।
kdebase ਐਪਲੀਕੇਸ਼ਨਾਂ ਦਾ KDE 3 ਵਰਜਨ ਜਿਵੇਂ ਕਿ Konqueror ਅਤੇ KWrite, ਜੋ KDE 4 ਵਰਜਨ ਨਾਲੋਂ ਵਧ ਕੇ ਹਨ ਅਤੇ ਉਹਨਾਂ ਨਾਲ ਪ੍ਰਤੀਰੋਧ ਹੋ ਸਕਦੇ ਹਨ।
libkdecorations
ਲਾਇਬਰੇਰੀ ਦੀ KWin 3 ਵਿੰਡੋ ਸਜਾਵਟ ਲਈ ਲੋੜ ਹੈ, ਕਿਉਂਕਿ ਇਹ ਵਿੰਡੋ ਸਜਾਵਟ KWin ਦੇ KDE 4 ਵਰਜਨ ਨਾਲ ਵਰਤੀ ਨਹੀਂ ਜਾ ਸਕਦੀ ਹੈ।
libkickermain
ਲਾਇਬਰੇਰੀ ਦੀ ਕੁਝ Kicker ਐਪਲਿਟਾਂ ਲਈ ਲੋੜ ਹੈ, ਕਿਉਂਕਿ ਫੇਡੋਰਾ 10 ਵਿੱਚ ਕੋਈ Kicker ਨਹੀਂ ਹੈ ਅਤੇ ਇਸ ਲਈ Kicker ਐਪਲਿਟ ਵਰਤੇ ਨਹੀਂ ਜਾ ਸਕਦੇ।
ਪੁਰਾਤਨ API ਲਈ ਨਵੇਂ ਸਾਫਟਵੇਅਰ ਡਿਵੈਲਪ ਕਰਨ ਨੂੰ ਰੋਕਿਆ ਗਿਆ ਹੈ। | |
---|---|
As with any backwards-compatibility library, you would be developing against a deprecated interface. |