Product SiteDocumentation Site

2. ਖਾਤੇ ਅਤੇ ਮੈਂਬਰੀ

ਫੇਡੋਰਾ ਅਨੁਵਾਦਕ ਬਣਨ ਲਈ, ਤੁਹਾਨੂੰ ਅਕਾਊਂਟ ਬਣਾਉਣਾ ਪਵੇਗਾ ਅਤੇ ਇਸ ਅਧਿਆਇ ਵਿੱਚ ਮੈਂਬਰੀ ਬਾਰੇ ਵਰਣਨ ਦਿੱਤਾ ਗਿਆ ਹੈ। ਜੇ ਤੁਸੀਂ ਕੁਝ ਪੁੱਛਣਾ ਹੈ, ਤਾਂ fedora-trans-list ਤੇ ਪੁੱਛੋ, ਜਾਂ ਇੰਟਰਨੈੱਟ ਰੀਲੇਅ ਚੈਟ (Internet Relay Chat), ਜਾਂ IRC ਉੱਪਰ, irc.freenode.org ਨਾਲ #fedora-l10n ਚੈਨਲ ਤੇ ਪੁੱਛ ਸਕਦੇ ਹੋ।

2.1. ਮੇਲਿੰਗ ਲਿਸਟ ਤੇ ਮੈਂਬਰ ਬਣੋ

  1. Visit http://listman.redhat.com/mailman/listinfo/fedora-trans-list and subscribe to the main translation mailing list.
  2. ਪੁਸ਼ਟੀ ਈ-ਮੇਲ ਦੀ ਉਡੀਕ ਹੈ ਜਿਸ ਵਿੱਚ ਤੁਹਾਡੀ ਮੈਂਬਰੀ ਦੀ ਪੁਸ਼ਟੀ ਬਾਰੇ ਲਿੰਕ ਦਿੱਤਾ ਹੋਵੇਗਾ। ਆਪਣੀ ਮੈਂਬਰੀ ਦੀ ਪੁਸ਼ਟੀ ਕਰਨ ਲਈ ਲਿੰਕ ਦਬਾਓ।
  3. Check http://fedoraproject.org/wiki/L10N/Teams to see if there is a special mailing list for your language. If so, subscribe to that list too.