initCommon(); $template->displayHeader(); ?>

9. ਲੀਨਕਸ ਕਰਨਲ

[ਸੰਕੇਤ] ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ

These release notes may be updated. To view the latest release notes for Fedora, visit:

http://docs.fedoraproject.org/release-notes/

This section covers changes and important information regarding the 2.6.24 based kernel in Fedora 9. The 2.6.24 kernel includes:

9.1. ਵਰਜਨ

ਫੇਡੋਰਾ ਕਰਨਲ ਵਿੱਚ ਸੁਧਾਰ, ਬੱਗ ਹਟਾਉਣ ਜਾਂ ਨਵੇਂ ਫੀਚਰਾਂ ਲਈ ਪੈਂਚ ਦੇ ਸਕਦਾ ਹੈ। ਇਹ ਕਾਰਨ ਕਰਕੇ, ਫੇਡੋਰਾ ਕਰਨਲ kernel.org ਵੈੱਬ ਸਾਇਟ ਤੋਂ ਉਪਲੱਬਧ vanilla kernel ਨਾਲ ਲਾਇਨ-ਦਰ-ਲਾਇਨ ਬਰਾਬਰ ਨਹੀਂ ਹੋ ਸਕਦਾ ਹੈ।

http://www.kernel.org/

ਇਹ ਪੈਚਾਂ ਦੀ ਲਿਸਟ ਲੈਣ ਲਈ ਸਰੋਤ RPMਪੈਕੇਜ ਡਾਊਨਲੋਡ ਕਰੋ ਅਤੇ ਇਸ ਦੇ ਨਾਲ ਅੱਗੇ ਦਿੱਤੀ ਕਮਾਂਡ ਚਲਾਓ:

rpm -qpl kernel-<version>.src.rpm 

9.2. Changelog

ਪੈਕੇਜ ਚੇਜ਼ਲਾਗ ਨੂੰ ਵੇਖਣ ਲਈ, ਹੇਠ ਦਿੱਤੀ ਕਮਾਂਡ ਚਲਾਓ:

rpm -q --changelog kernel-<version> 

If you need a user friendly version of the changelog, refer to http://wiki.kernelnewbies.org/LinuxChanges. A short and full diff of the kernel is available from http://kernel.org/git. The Fedora version kernel is based on the Linus tree.

Customizations made for the Fedora version are available from http://cvs.fedoraproject.org.

9.3. ਕਰਨਲ ਰੂਪ

Fedora 9 includes the following kernel builds:

  • Native kernel, for use in most systems. Configured sources are available in the kernel-devel package.

  • The kernel-PAE, for use in 32-bit x86 systems with more than 4GB of RAM, or with CPUs that have an NX (No eXecute) feature. This kernel support both uniprocessor and multi-processor systems. Configured sources are available in the kernel-PAE-devel package.

  • Virtualization kernel for use with the Xen emulator package. Configured sources are available in the kernel-xen-devel package.

You may install kernel headers for all kernel flavors at the same time. The files are installed in the /usr/src/kernels/version[-PAE|-xen|-kdump]-arch/ tree. Use the following command:

su -c "yum install kernel{,-PAE,-xen,-kdump}-devel" 

ਇਹਨਾਂ ਵਿੱਚ ਇੱਕ ਜਾਂ ਵੱਧ ਰੂਪ ਵਿੱਚੋਂ, ਕਾਮਿਆਂ ਨਾਲ ਵੱਖ ਕੀਤਾ ਅਤੇ ਬਿਨਾਂ ਕਿਸੇ ਫਾਸਲੇ ਨਾਲ ਜਿਵੇਂ ਵੀ ਠੀਕ ਹੋਵੇ। ਪੁੱਛਣ ਸਮੇਂ root ਲਈ ਗੁਪਤ-ਕੋਡ ਦਿਓ।

[ਸੂਚਨਾ] x86 Kernel Includes Kdump

Both the x86_64 and the i686 kernels are now relocatable, so they no longer require a separate kernel for kdump capability. PPC64 still requires a separate kdump kernel.

[ਸੂਚਨਾ] ਮੂਲ ਕਰਨਲ SMP ਦਿੰਦਾ ਹੈ

ਫੇਡੋਰਾ ਲਈ i386,x86_64 ਅਤੇ ppc64 ਉੱਤੇ ਕੋਈ ਵੱਖਰਾ SMP ਕਰਨਲ ਉਪਲੱਬਧ ਨਹੀਂ ਹੈ। ਬਹੁ-ਪ੍ਰੋਸੈਸਰ ਸਹਿਯੋਗ ਨੇਟਿਵ ਕਰਨਲ ਵਲੋਂ ਹੀ ਦਿੱਤਾ ਜਾਂਦਾ ਹੈ।

[ਸੂਚਨਾ] PowerPC ਕਰਨਲ ਸਹਿਯੋਗ

ਫੇਡੋਰਾ ਵਿੱਚ PowerPC ਢਾਂਚੇ ਲਈ ਜ਼ੈਨ ਜਾਂ ਕੇ-ਡੰਪ ਸਹਿਯੋਗ ਨਹੀਂ ਹੈ। 32-ਬਿੱਟ ਪਾਵਰਪੀਸੀ ਲਈ ਹਾਲੇ ਵੱਖਰਾ SMP ਕਰਨਲ ਨਹੀਂ ਹੈ।

9.4. ਕਰਨਲ ਵਿਕਾਸ ਲਈ ਤਿਆਰੀ

Fedora 9 does not include the kernel-source package provided by older versions since only the kernel-devel package is required now to build external modules. Configured sources are available, as described in ਹਿੱਸਾ 9.3, “ਕਰਨਲ ਰੂਪ”.

[ਖਾਸ] ਕਸਟਮ ਕਰਨਲ ਬਲਿਡਿੰਗ

ਕਰਨਲ ਡੀਵੈਲਪਮਿੰਟ ਬਾਰੇ ਜਾਣਕਾਰੀ ਅਤੇ ਕਸਟਮ ਕਰਨਲ ਨਾਲ ਕੰਮ ਕਰਨ ਲਈ http://fedoraproject.org/wiki/Docs/CustomKernel ਵੇਖੋ।

9.5. ਬੱਗ ਜਾਣਕਾਰੀ ਦੇਣੀ

Refer to http://kernel.org/pub/linux/docs/lkml/reporting-bugs.html for information on reporting bugs in the Linux kernel. You may also use http://bugzilla.redhat.com for reporting bugs that are specific to Fedora.

displayFooter('$Date: 2008/04/06 10:46:22 $'); ?>