Product SiteDocumentation Site

6.9. ਲੀਨਕਸ ਕਰਨਲ

ਇਸ ਭਾਗ ਵਿੱਚ ਫੇਡੋਰਾ ੧੧ ਵਿੱਚ ੨.੬.੨੯ ਅਧਾਰਿਤ ਕਰਨਲ ਬਾਰੇ ਤਬਦੀਲੀਆਂ ਅਤੇ ਖਾਸ ਜਾਣਕਾਰੀ ਹੈ।

6.9.1. ਕਾਰਗੁਜ਼ਾਰੀ ਵਿੱਚ ਸੁਧਾਰ ਹੋਇਆ ਅਤੇ ਰੀਅਲਟਾਈਮ ਵਿੱਚ ਊਰਜਾ ਬੱਚਤ

The relatime option is now enabled by default in Fedora 11. It improves filesystem performance and reduces power consumption.
The POSIX standard requires operating systems to keep track of the last time each file was accessed by an application or the user, and to store this timestamp as part of the filesystem data. This timestamp, called atime, is used in finding out which files are never used (to clean up the /tmp directory for example) or if a file has been looked at after it was last changed.
A significant downside to atime is that every time a file is accessed, the kernel has to write a new timestamp to the disk, at least after a few seconds of activity. These disk writes keep the disk and the link to the disk busy, which costs both performance and power.
Because some programs use atime, disabling by default is not practical. The Linux kernel has a feature called relatime, which is an effective compromise between having some of the information that atime provides, without having the disk time updated as regularly. It works by updating the atime field on disk only if the file hasn't been accessed since the last time it was accessed (to provide the new email detection capability) or when the last access was more than 1 day ago (to help programs and users clean up unused files in the /tmp directory). An improved version of relatime has been merged upstream by Fedora developers in the 2.6.30 kernel and backported to the Fedora 11 kernel.

6.9.2. ਵਰਜਨ

ਫੇਡੋਰਾ ਕਰਨਲ ਵਿੱਚ ਸੁਧਾਰ, ਬੱਗ ਹਟਾਉਣ ਜਾਂ ਨਵੇਂ ਫੀਚਰਾਂ ਲਈ ਪੈਂਚ ਦੇ ਸਕਦਾ ਹੈ। ਇਹ ਕਾਰਨ ਕਰਕੇ, ਫੇਡੋਰਾ ਕਰਨਲ kernel.org ਵੈੱਬ ਸਾਇਟ ਤੋਂ ਉਪਲੱਬਧ vanilla kernel ਨਾਲ ਲਾਇਨ-ਦਰ-ਲਾਇਨ ਬਰਾਬਰ ਨਹੀਂ ਹੋ ਸਕਦਾ ਹੈ।
ਇਹ ਪੈਚਾਂ ਦੀ ਲਿਸਟ ਲੈਣ ਲਈ ਸਰੋਤ RPM ਪੈਕੇਜ ਡਾਊਨਲੋਡ ਕਰੋ ਅਤੇ ਇਸ ਦੇ ਨਾਲ ਅੱਗੇ ਦਿੱਤੀ ਕਮਾਂਡ ਚਲਾਓ:
rpm -qpl kernel-<version>.src.rpm

6.9.3. Changelog

ਪੈਕੇਜ ਚੇਜ਼ਲਾਗ ਨੂੰ ਵੇਖਣ ਲਈ, ਹੇਠ ਦਿੱਤੀ ਕਮਾਂਡ ਚਲਾਓ:
rpm -q --changelog kernel-<version>
ਜੇ ਤੁਹਾਨੂੰ ਚੇਜ਼-ਲਾਗ ਦਾ ਸੌਖਾ ਵਰਜਨ ਚਾਹੀਦਾ ਹੈ ਤਾਂ http://wiki.kernelnewbies.org/LinuxChanges ਨੂੰ ਵੇਖੋ। http://kernel.org/git ਤੋਂ ਕਰਨ ਲਈ ਸੰਖੇਪ ਅਤੇ ਪੂਰਾ ਅੰਤਰ ਉਪਲੱਬਧ ਹੈ। ਫੇਡੋਰਾ ਵਰਜਨ ਕਰਨਲ ਲਿਨਸ ਟਰੀ ਉੱਤੇ ਅਧਾਰਿਤ ਹੈ।
ਫੇਡੋਰਾ ਵਰਜਨ ਵਿੱਚ ਕੀਤੀਆਂ ਤਬਦੀਲੀਆਂ http://cvs.fedoraproject.org ਤੋਂ ਉਪਲੱਬਧ ਹਨ।

6.9.4. ਕਰਨਲ ਡਿਵੈਲਪਮੈਂਟ ਲਈ ਤਿਆਰੀ

ਫੇਡੋਰਾ ੧੧ ਵਿੱਚ ਪੁਰਾਣੇ ਵਰਜਨਾਂ ਵਲੋਂ ਉਪਲੱਬਧ ਕਰਵਾਏ ਜਾਂਦੇ kernel-source ਪੈਕੇਜ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ, ਕਿਉਂਕਿ kernel-devel ਪੈਕੇਜ ਨੂੰ ਹੁਣ ਬਾਹਰੀ ਮੋਡੀਊਲ ਬਣਾਉਣ ਲਈ ਲੋੜੀਦਾ ਹੈ।

ਕਸਟਮ ਕਰਨਲ ਬਲਿਡਿੰਗ

ਕਰਨਲ ਡਿਵੈਲਪਮਿੰਟ ਬਾਰੇ ਜਾਣਕਾਰੀ ਅਤੇ ਕਸਟਮ ਕਰਨਲ ਨਾਲ ਕੰਮ ਕਰਨ ਲਈ http://fedoraproject.org/wiki/Building_a_custom_kernel ਵੇਖੋ।

6.9.5. ਬੱਗ ਜਾਣਕਾਰੀ ਦੇਣੀ

ਲੀਨਕਸ ਕਰਨਲ ਵਿੱਚ ਬੱਗ ਜਾਣਕਾਰੀ ਦੇਣ ਲਈ http://kernel.org/pub/linux/docs/lkml/reporting-bugs.html ਵੇਖੋ। ਤੁਸੀਂ ਫੇਡੋਰਾ ਬਾਰੇ ਖਾਸ ਜਾਣਕਾਰੀ ਦੇਣ ਲਈ http://bugzilla.redhat.com ਵਰਤ ਸਕਦੇ ਹੋ।