ਫੇਡੋਰਾ ਪੁਰਾਤਨ ਸਿਸਟਮ ਲਾਈਬ੍ਰੇਰੀਆਂ ਨੂੰ ਪੁਰਾਣੇ ਸਾਫਟਵੇਅਰਾਂ ਵਾਸਤੇ ਅਨੁਕੂਲਤਾਂ ਲਈ ਰੱਖਦਾ ਹੈ। ਇਹ ਸਾਫਟਵੇਅਰ ਪੁਰਾਤਨ ਸਾਫਟਵੇਅਰ ਡਿਵੈਲਪਮੈਂਟ ਗਰੁੱਪ ਦਾ ਭਾਗ ਹੈ, ਜੋ ਕਿ ਮੂਲ ਰੂਪ ਵਿੱਚ ਇੰਸਟਾਲ ਨਹੀਂ ਹੁੰਦਾ ਹੈ। ਯੂਜ਼ਰ, ਜਿੰਨ੍ਹਾਂ ਲਈ ਇਹ ਸਹੂਲਤ ਲੋੜੀਦੀ ਹੈ, ਇਹ ਗਰੁੱਪ ਜਾਂ ਤਾਂ ਇੰਸਟਾਲੇਸ਼ਨ ਦੌਰਾਨ ਚੁਣ ਸਕਦੇ ਹਨ ਜਾਂ ਇੰਸਟਾਲੇਸ਼ਨ ਕਾਰਵਾਈ ਪੂਰੀ ਹੋਣ ਉਪਰੰਤ ਕਰ ਸਕਦੇ ਹਨ। ਇੱਕ ਫੇਡੋਰਾ ਸਿਸਟਮ ਉੱਤੇ ਪੈਕੇਜ ਗਰੁੱਪ ਇੰਸਟਾਲ ਕਰਨ ਲਈ → ਨੂੰ ਵਰਤੋਂ ਜਾਂ ਟਰਮੀਨਲ ਵਿੰਡੋ ਵਿੱਚ ਇਹ ਕਮਾਂਡ ਦਿਓ: