initCommon(); $template->displayHeader(); ?>

26. ਫੇਡੋਰਾ ਪ੍ਰੋਜੈਕਟ

The goal of the Fedora Project is to work with the Linux community to build a complete, general-purpose operating system exclusively from open source software. The Fedora Project is driven by the individuals that contribute to it. As a tester, developer, documenter, or translator, you can make a difference. Refer to http://fedoraproject.org/join-fedora.html for details. For information on the channels of communication for Fedora users and contributors, refer to http://fedoraproject.org/wiki/Communicate.

ਫੇਡੋਰਾ ਪ੍ਰੋਜੈਕਟ ਇੱਕਲੇ ਇੱਕਲੇ ਯੋਗਦਾਨ ਨਾਲ ਚੱਲਦਾ ਹੈ। ਇੱਕ ਟੈਸਟਰ, ਡੀਵੈਲਪਰ, ਡਾਕੂਮੈਂਟਰ, ਜਾਂ ਅਨੁਵਾਦਕ ਦੇ ਰੂਪ ਵਿੱਚ ਤੁਸੀਂ ਕੁਝ ਕਰ ਸਕਦੇ ਹੋ। http://fedoraproject.org/wiki/Join ਨੂੰ ਹੋਰ ਜਾਣਕਾਰੀ ਲਈ ਵੇਖੋ। ਫੇਡੋਰਾ ਉਪਭੋਗੀਆਂ ਅਤੇ ਯੋਗਦਾਨ ਦੇਣ ਵਾਲਿਆਂ ਲਈ ਸੰਚਾਰ ਵਾਸਤੇ ਚੈਨਲ ਵੇਖਣ ਲਈ http://fedoraproject.org/wiki/Communicate ਵੇਖੋ।

ਵੈੱਬ ਸਾਇਟ ਤੋਂ ਬਿਨਾਂ, ਹੇਠ ਦਿੱਤੀਆਂ ਮੇਲਿੰਗ ਲਿਸਟਾਂ ਵੀ ਉਪਲੱਬਧ ਹਨ:

ਇਹਨਾਂ ਵਿੱਚੋਂ ਕਿਸੇ ਸੂਚੀ ਉੱਪਰ ਸ਼ਾਮਲ ਹੋਣ ਲਈ, ਇੱਕ ਈ-ਮੇਲ ਵਿਸ਼ੇ ਵਿੱਚ "subscribe" ਸ਼ਬਦ ਨਾਲ <listname>-request ਨੂੰ ਭੇਜੋ, ਜਿੱਥੇ <listname> ਇੱਕ ਉਦਾਹਰਨ ਹੈ।) ਬਦਲਵੇਂ ਰੂਪ ਵਿੱਚ ਤੁਸੀਂ ਫੇਡੋਰਾ ਮੇਲਿੰਗ ਲਿਸਟ ਉੱਤੇ http://www.redhat.com/mailman/listinfo/ ਦੇ ਵੈੱਬ ਇੰਟਰਫੇਸ ਰਾਹੀਂ ਵੀ ਮੈਂਬਰ ਬਣ ਸਕਦੇ ਹੋ।

ਫੇਡੋਰਾ ਪਰੋਜੈਕਟ IRC (ਇੰਟਰਨੈੱਟ ਰੀਲੇ ਚੈਟ) ਚੈਨਲ ਵੀ ਵਰਤਦਾ ਹੈ। IRC ਸੰਪਰਕ ਲਈ ਤੁਰੰਤ ਸੁਨੇਹਾ ਭੇਜਣ ਵਾਂਗ ਇੱਕ ਰੀਅਲ-ਟਾਈਮ, ਪਾਠ-ਅਧਾਰਿਤ ਰੂਪ ਹੈ। ਇਸ ਨਾਲ, ਤੁਸੀਂ ਬਹੁਤੇ ਲੋਕਾਂ ਨਾਲ ਖੁੱਲੇ ਚੈਨਲ ਤੇ ਜਾਂ ਨਿੱਜੀ ਚੌਰ ਤੇ ਇਕੱਲੇ-ਇਕੱਲੇ ਕਿਸੇ ਇੱਕ ਨਾਲ ਗੱਲਬਾਤ ਕਰ ਸਕਦੇ ਹੋ। ਹੋਰ ਫੇਡੋਰਾ ਪ੍ਰੋਜੈਕਟ ਯੋਗਦਾਨੀਆਂ ਨਾਲ IRC ਰਾਹੀਂ ਗੱਲਬਾਤ ਕਰਨ ਲਈ ਫਰੀ-ਨੋਡ IRC ਨੈੱਟਵਰਕ ਵਰਤੋਂ। ਹੋਰ ਜਾਣਕਾਰੀ ਲਈ ਫਰੀ-ਨੋਡ ਵੈੱਬਸਾਇਟ http://www.freenode.net/ ਨੂੰ ਵੇਖੋ।

ਫੇਡੋਰਾ ਪ੍ਰੋਜੈਕਟ ਯੋਗਦਾਨੀ ਅਕਸਰ ਫਰੀਨੋਡ ਨੈੱਟਵਰਕ ਉੱਤੇ #fedora ਚੈਨਲ ਉੱਤੇ ਉਪਲੱਬਧ ਹੁੰਦੇ ਹਨ, ਜਦ ਕਿ ਫੇਡੋਰਾ ਪ੍ਰੋਜੈਕਟ ਡੀਵੈਲਪਰ ਆਮ ਤੌਰ ਉੱਤੇ #fedora-devel ਚੈਨਲ ਉੱਤੇ। ਕੁਝ ਵੱਡੇ ਪ੍ਰੈਜੋਕੈਟਾਂ ਦੇ ਆਪਣੇ ਚੈਨਲ ਹੋ ਸਕਦੇ ਹਨ। ਇਹ ਜਾਣਕਾਰੀ ਨੂੰ ਪ੍ਰੋਜੈਕਟ ਦੀ ਵੈੱਬ ਸਾਇਟ ਅਤੇ http://fedoraproject.org/wiki/Communicate ਵੇਖਿਆ ਜਾ ਸਕਦਾ ਹੈ।

#fedora ਚੈਨਲ ਉੱਤੇ ਗੱਲ ਕਰਨ ਲਈ, ਤੁਹਾਨੂੰ ਆਪਣੇ ਉਪ-ਨਾਂ, ਜਾਂ nick ਨਾਲ ਰਜਿਸਟਰ ਹੋਣਾ ਪਵੇਗਾ। ਹਦਾਇਤਾਂ ਦਿੱਤੀਆਂ ਜਾਣਗੀਆਂ ਜਦੋਂ ਤੁਸੀਂ ਚੈਨਲ /join ਕੀਤਾ।

[ਸੂਚਨਾ] IRC ਚੈਨਲ

ਫੇਡੋਰਾ ਪਰੋਜੈੱਕਟ ਅਤੇ ਰੈੱਡ ਹੈੱਟ ਦਾ IRC ਚੈਨਲਾਂ ਜਾਂ ਉਹਨਾਂ ਦੀ ਜਾਣਕਾਰੀ ਉੱਤੇ ਕੋਈ ਕੰਟਰੋਲ ਨਹੀਂ ਹੈ।

displayFooter('$Date: 2008/04/06 10:46:22 $'); ?>