initCommon(); $template->displayHeader(); ?>

5. ਇੰਸਟਾਲੇਸ਼ਨ ਸੂਚਨਾ

[ਸੰਕੇਤ] ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ

These release notes may be updated. To view the latest release notes for Fedora, visit:

http://docs.fedoraproject.org/release-notes/

[ਖਾਸ] ਫੇਡੋਰਾ ਇੰਸਟਾਲੇਸ਼ਨ ਸੂਚਨਾ

ਫੇਡੋਰਾ ਇੰਸਟਾਲ ਕਰ ਲਈ, http://docs.fedoraproject.org/install-guide/ ਵੇਖੋ।

[ਸੰਕੇਤ] ਇੰਸਟਾਲੇਸ਼ਨ ਮੁੱਦੇ ਇਹ ਰੀਲਿਜ਼ ਨੋਟਿਸ ਵਿੱਚ ਨਹੀਂ ਦਿੱਤੇ ਗਏ।

ਜੇ ਤੁਹਾਨੂੰ ਇੱਕ ਸਮੱਸਿਆ ਆਉਦੀ ਹੈ ਜਾਂ ਇੰਸਟਾਲੇਸ਼ਨ ਦੌਰਾਨ ਕੋਈ ਸਵਾਲ ਖੜ੍ਹਾ ਹੁੰਦਾ ਹੈ, ਜੋ ਇਹ ਰੀਲਿਜ਼ ਨੋਟਿਸ ਵਿੱਚ ਨਹੀਂ ਹੈ ਤਾਂ http://fedoraproject.org/wiki/FAQ ਅਤੇ http://fedoraproject.org/wiki/Bugs/Common ਵੇਖੋ।

Anaconda is the name of the Fedora installer. This section outlines issues related to Anaconda and installing Fedora 9.

[ਸੂਚਨਾ] ਵੱਡੀਆਂ ਫਾਇਲਾਂ ਡਾਊਨਲੋਡ ਕਰਨੀਆਂ

ਜੇ ਤੁਸੀਂ ਫੇਡੋਰਾ DVD ISO ਈਮੇਜ਼ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖੋ ਕਿ ਸਭ ਫਾਇਲ ਡਾਊਨਲੋਡ ਕਰਨ ਵਾਲੇ ਸੰਦ 2GiB ਆਕਾਰ ਤੋਂ ਵੱਡੀਆਂ ਫਾਇਲਾਂ ਨੂੰ ਸੰਭਾਲ ਨਹੀਂ ਸਕਦੇ ਹਨ। ਇਹਨਾਂ ਸੰਦਾਂ ਵਿੱਚ wget 1.9.1-16 ਅਤੇ ਪੁਰਾਣੇ, curl ਅਤੇ ncftpget ਆਦਿ। bitTorrent ਵੱਡੀਆਂ ਫਾਇਲਾਂ ਡਾਊਨਲੋਡ ਕਰਨ ਦਾ ਇੱਕ ਹੋਰ ਢੰਗ ਹੈ। ਟੋਰੱਟ ਫਾਇਲ ਲੈਣ ਅਤੇ ਵਰਤਣ ਦੀ ਜਾਣਕਾਰੀ ਲਈ http://torrent.fedoraproject.org/ ਵੇਖੋ।

Anaconda tests the integrity of installation media by default. This function works with the CD, DVD, hard drive ISO, and NFS ISO installation methods. The Fedora Project recommends that you test all installation media before starting the installation process and before reporting any installation-related bugs. Many of the bugs reported are actually due to improperly-burned CDs or DVDs.

The mediacheck function is highly sensitive, and may report some usable discs as faulty. This result is often caused by disc writing software that does not include padding when creating discs from ISO files. To use this test, at boot time hit any key to enter the menu. Then press the Tab key, add the option mediacheck to the parameter list, and press Enter.

After you complete the mediacheck function successfully, reboot to return the system to its normal state. On many systems, this results in a faster installation process from the disc. You may skip the mediacheck option when rebooting.

[ਖਾਸ] BitTorrent ਆਟੋਮੈਟਿਕ ਫਾਇਲ ਇਕਸਾਰਤਾ ਜਾਂਚ

ਜੇ ਤੁਸੀਂ BitTorrent ਵਰਤਦੇ ਹੋ ਤਾਂ ਕੋਈ ਫਾਇਲਾਂ, ਜੋ ਕਿ ਤੁਸੀਂ ਡਾਊਨਲੋਡ ਕਰਦੇ ਹੋ ਤਾਂ ਆਟੋਮੈਟਿਕ ਹੀ ਜਾਂਚੀਆਂ ਜਾਂਦੀਆਂ ਹਨ। ਜੇ ਤੁਹਾਡੀ ਫਾਇਲ ਡਾਊਨਲੋਡ ਪੂਰਾ ਹੋ ਗਿਆ ਹੋਵੇ ਤਾਂ ਤੁਹਾਨੂੰ ਇਹ ਜਾਂਚਣ ਦੀ ਲੋੜ ਨਹੀਂ ਹੈ। ਇੱਕ ਵਾਰ ਤੁਸੀਂ ਆਪਣੀ CD ਜਾਂ DVD ਲਿਖ ਲਈ ਤਾਂ ਵੀ ਤੁਸੀਂ mediacheck ਵਰਤ ਸਕਦੇ ਹੋ।

To perform memory testing before you install Fedora, press any key to enter the boot menu, then select Memory Test. This option runs the Memtest86 stand alone memory testing software in place of Anaconda. Memtest86 memory testing continues until you press the Esc key.

[ਸੂਚਨਾ] Memtest86 ਉਪਲੱਬਧਤਾ

ਤੁਹਾਨੂੰ ਇਸ ਸਹੂਲਤ ਦੀ ਵਰਤੋਂ ਕਰਨ ਲਈ ਇੰਸਟਾਲੇਸ਼ਨ ਡਿਸਕ 1, DVD ਜਾਂ ਸੰਕਟਕਾਲੀਨ CD-ROM ਤੋਂ ਬੂਟ ਕਰਨਾ ਪਵੇਗਾ।

Fedora 9 supports graphical FTP and HTTP installations. However, the installer image must either fit in RAM or appear on local storage, such as Installation Disc 1. Therefore, only systems with more than 192MiB of RAM, or which boot from Installation Disc 1, can use the graphical installer. Systems with 192MiB RAM or less fall back to using the text-based installer automatically. If you prefer to use the text-based installer, type linux text at the boot: prompt.

5.1. ਐਨਾਕਾਂਡਾ ਵਿੱਚ ਤਬਦੀਲੀਆਂ

  • Built-in features for resizing ext2, ext3, and ntfs partitions.

  • Encrypted partition support.

  • Consolidated network booting ISO image, replacing old boot.iso, diskboot.img, and rescuecd.iso.

  • Second stage installer location now independent of software package location.

  • Experimental support for installing to ext4 partitions, with the iamanext4developer boot option.

  • Native installation to x86_64 machines using EFI and booting via grub.

  • Hardware probing and detection now based on HAL and udev.

  • Support for persistence in Live images on USB flash media.

5.2.1. IDE Device Names

Use of /dev/hdX on i386 and x86_64 for IDE drives has changed to /dev/sdX. See notes about the importance of labeling devices for upgrades from releases before Fedora 7, and partition limitations.

5.2.2. IDE RAID

Not all IDE RAID controllers are supported. If your RAID controller is not yet supported by dmraid , you may combine drives into RAID arrays by configuring Linux software RAID. For supported controllers, configure the RAID functions in the computer BIOS.

5.2.3. ਕਈ NIC ਅਤੇ PXE ਇੰਸਟਾਲੇਸ਼ਨ

ਕੁਝ ਸਰਵਰਾਂ ਉੱਤੇ ਕਈ ਨੈੱਟਵਰਕ ਇੰਟਰਫੇਸ ਹੁੰਦੇ ਹਨ, ਜਿਸ ਵਿੱਚ BIOS ਮੁਤਾਬਕ ਪਹਿਲੇਂ ਨੈੱਟਵਰਕ ਇੰਟਰਫੇਸ ਨੂੰ eth0 ਨਹੀਂ ਦਿੱਤਾ ਜਾ ਸਕਦਾ ਹੈ, ਜੋ ਕਿ ਇੰਸਟਾਲਰ ਨੂੰ ਇੱਕ ਵੱਖਰਾ ਨੈੱਟਵਰਕ ਇੰਟਰਫੇਸ ਖੋਜਣ ਲਈ ਕਾਰਨ ਬਣਦਾ ਹੈ, ਜਿਸ ਨੂੰ PXE ਵਰਤੋਂ ਜਾਂਦਾ ਹੈ। ਇਹ ਰਵੱਈਆ ਬਦਲਣ ਲਈ, pxelinux.cfg/* ਸੰਰਚਨਾਂ ਫਾਇਲਾਂ ਵਿੱਚ ਅੱਗੇ ਦਿੱਤੇ ਵਰਤੋਂ:

IPAPPEND 2 
APPEND ksdevice=bootif

ਉੱਤੇ ਦਿੱਤੀਆਂ ਚੋਣਾਂ ਇੰਸਟਾਲਰ ਨੂੰ ਉਹੀ ਨੈੱਟਵਰਕ ਇੰਟਰਫੇਸ ਵਰਤਣ ਦੇਵੇਗੀ, ਜੋ ਕਿ BIOS ਅਤੇ PXE ਵਰਤਦੇ ਹਨ। ਤੁਸੀਂ ਅੱਗੇ ਦਿੱਤੀ ਚੋਣ ਵੀ ਵਰਤ ਸਕਦੇ ਹੋ:

ksdevice=link 

ਇਹ ਚੋਣ ਇੰਸਟਾਲਰ ਨੂੰ ਪਹਿਲਾਂ ਨੈੱਟਵਰਕ ਜੰਤਰ ਵਰਤਣ ਦੇਵੇਗਾ, ਜੋ ਕਿ ਉਹ ਨੈੱਟਵਰਕ ਸਵਿੱਚ ਨਾਲ ਜੁੜਿਆ ਹੋਇਆ ਲੱਭੇਗਾ।

5.2.4. HP ProLiant DL360 Smart Array ਨਾਲ

ਜੇ ਤੁਹਾਨੂੰ ਇਹ ਇੰਸਟਾਲੇਸ਼ਨ ਲਈ ਸਮਾਰਟ ਲੜੀ ਕਾਰਡ ਖੋਜ ਦੌਰਾਨ ਸਮੱਸਿਆ ਪੇਸ਼ ਆ ਰਹੀ ਹੋਵੇ ਤਾਂ ਇੰਸਟਾਲਰ ਪਰਾਉਟ ਉੱਤੇ linux isa ਦੇ ਕੇ ਕੋਸ਼ਿਸ਼ ਕਰੋ। ਇਹ ਤੁਹਾਨੂੰ ਖੁਦ ਕਾਰਡ ਚੁਣ ਦੇਵੇਗਾ।

5.2.5. Drivers Requiring Firmware

Currently, Anaconda is not able to load userland firmware. This means that any devices with a driver that relies on loaded firmware will not be supported at install time. This includes all QLogic storage controllers.

ਫੇਡੋਰਾ ਅੱਪਗਰੇਡ ਕਰਨ ਲਈ ਸਿਫਾਰਸ਼ੀ ਢੰਗਾਂ ਬਾਰੇ ਜਾਣਕਾਰੀ ਲਈ http://fedoraproject.org/wiki/DistributionUpgradeshttp://fedoraproject.org/wiki/DistributionUpgrades

5.3.1. SCSI driver partition limits

Whereas older IDE drivers supported up to 63 partitions per device, SCSI devices are limited to 15 partitions per device. Anaconda uses the new libata driver in the same fashion as the rest of Fedora, so it is unable to detect more than 15 partitions on an IDE disk during the installation or upgrade process.

If you are upgrading a system with more than 15 partitions, you may need to migrate the disk to Logical Volume Management (LVM). This restriction may cause conflicts with other installed systems if they do not support LVM. Most modern Linux distributions support LVM, and drivers are available for other operating systems as well.

5.3.2. ਡਿਸਕ ਭਾਗ ਲੇਬਲ ਕੀਤੇ ਹੋਣੇ ਚਾਹੀਦੇ ਹਨ

A change in the way that the linux kernel handles storage devices means that device names like /dev/hdX or /dev/sdX may differ from the values used in earlier releases. Anaconda solves this problem by relying on partition labels. If these labels are not present, then Anaconda presents a warning indicating that partitions need to be labelled and that the upgrade can not proceed. Systems that use Logical Volume Management (LVM) and the device mapper usually do not require relabeling.

5.3.2.1. ਡਿਸਕ ਭਾਗ ਲੇਬਲ ਵੇਖਣ ਲਈ

ਭਾਗ ਲੇਬਲ ਵੇਖਣ ਲਈ, ਮੌਜੂਦ ਫੇਡੋਰਾ ਇੰਸਟਾਲੇਸ਼ਨ ਨੂੰ ਬੂਟ ਕਰਵਾਉ ਅਤੇ ਇੱਕ ਟਰਮੀਨਲ ਪਰਾਉਟ ਉੱਤੇ ਅੱਗੇ ਦਿੱਤਾ ਲਿਖੋ:

/sbin/blkid

ਧਿਆਨ ਰੱਖੋ ਕਿ ਹਰੇਕ ਵਾਲੀਅਮ ਲਾਇਨ ਅੱਗੇ ਇੱਕ LABEL= ਮੁੱਲ ਨੂੰ ਅੱਗੇ ਦਿੱਤੇ ਵਾਂਗ ਲਿਖਿਆ ਹੋਵੇ:

/dev/hdd1: LABEL="/boot" UUID="ec6a9d6c-6f05-487e-a8bd-a2594b854406" SEC_TYPE="ext2" TYPE="ext3"
5.3.2.2. ਫਾਇਲ ਸਿਸਟਮ ਮਾਊਂਟ ਇੰਦਰਾਜ਼ ਅੱਪਡੇਟ ਕੀਤੇ

If any filesystem labels were added or modified, then the device entries in /etc/fstab must be adjusted to match:

su -c "cp /etc/fstab /etc/fstab.orig"
su -c "gedit /etc/fstab"

ਲੇਬਲ ਇੰਦਰਾਜ਼ ਰਾਹੀਂ ਮਾਊਂਟ ਦੀ ਇੱਕ ਉਦਾਹਰਨ ਹੈ:

LABEL=f7-slash  /  ext3  defaults  1 1
5.3.2.3. grub.conf ਕਰਨਲ ਰੂਟ ਇੰਦਰਾਜ਼ ਅੱਪਡੇਟ ਕੀਤਾ

If the label for the / (root) filesystem was modified, the kernel boot parameter in the grub configuration file must also be modified:

su -c "gedit /boot/grub/grub.conf"

ਇੱਕ ਰਲਦੀ ਉਦਾਹਰਨ ਕਰਨਲ ਗਰਬ ਲਾਈਨ ਹੈ:

kernel /vmlinuz-2.6.20-1.2948.fc6 ro root=LABEL=f7-slash rhgb quiet
5.3.2.4. ਲੇਬਲ ਲਈ ਕੀਤੀਆਂ ਟੈਸਟ ਤਬਦੀਲੀਆਂ

If partition labels were adjusted, or the /etc/fstab file modified, then boot the existing Fedora installation to confirm that all partitions still mount normally and login is successful. When complete, reboot with the installation media to start the installer and begin the upgrade.

5.3.3. ਅੱਪਗਰੇਡ ਕਰਨ ਬਨਾਮ ਤਾਜ਼ਾ ਇੰਸਟਾਲੇਸ਼ਨ

ਆਮ ਤੌਰ ਉੱਤੇ ਅੱਪਗਰੇਡ ਨਾਲੋਂ ਤਾਜ਼ਾ ਇੰਸਟਾਲ ਕਰਨ ਨੂੰ ਹੀ ਪਹਿਲ ਦੇਣ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਖਾਸ ਕਰਕੇ ਹੋਰ ਰਿਪੋਜ਼ਟਰੀਆਂ ਤੋਂ ਇੰਸਟਾਲ ਕੀਤੇ ਸਾਫਟਵੇਅਰਾਂ ਵਾਲੇ ਸਿਸਟਮਾਂ ਲਈ। ਜੇਕਰ ਸੁਤੰਤਰ ਧਿਰ ਤੋਂ ਪੈਕੇਜ ਸਿਸਟਮ ਉੱਤੇ ਇੰਸਟਾਲ ਕੀਤੇ ਗਏ ਹੋਣ ਤਾਂ ਇਹਨਾਂ ਦੇ ਕੰਮ ਕਰਨ ਦੀ ਸੰਭਵਾਨਾਂ ਕਾਫ਼ੀ ਘੱਟ ਜਾਂਦੀ ਹੈ। ਜੇ ਤੁਸੀਂ ਤਾਂ ਵੀ ਇੱਕ ਅੱਪਗਰੇਡ ਹੀ ਕਰਨਾ ਚਾਹੁੰਦੇ ਹੋ ਤਾਂ ਅੱਗੇ ਦਿੱਤੀ ਜਾਣਕਾਰੀ ਲਾਭਦਾਇਕ ਹੋ ਸਕਦੀ ਹੈ:

  • ਅੱਪਗਰੇਡ ਕਰਨ ਤੋਂ ਪਹਿਲਾਂ, ਆਪਣੇ ਸਿਸਟਮ ਦਾ ਬੈਕਅੱਪ ਲੈ ਲਵੋ। ਖਾਸ ਤੌਰ ਉੱਤੇ /etc, /home ਅਤੇ ਹੋ ਸਕੇ ਤਾਂ /opt ਅਤੇ /usr/local ਦਾ, ਜੇ ਨਿੱਜੀ ਲੋੜ ਦੇ ਪੈਕੇਜ ਇੰਸਟਾਲ ਕੀਤੇ ਹਨ, ਨੂੰ ਸੁਰੱਖਿਅਤ ਬਣਾ ਲਵੋ। ਤੁਸੀਂ ਪੁਰਾਣੀ ਇੰਸਟਾਲੇਸ਼ਣ ਦਾ "ਕਲੋਨ" ਨਾਲ ਬਹੁ-ਬੂਟ ਢੰਗ ਵਰਤਣ ਵਾਸਤੇ ਵੱਖਰੇ ਢੰਗ ਨਾਲ ਸੁਰੱਖਿਅਤ ਵਾਪਸੀ ਵਰਤ ਸਕਦੇ ਹੋ। ਇਸ ਹਾਲਤ ਵਿੱਚ, ਬਦਲਵਾ ਬੂਟ ਮੀਡਿਆ ਬਣਾਓ ਜਿਵੇਂ ਕਿ ਗਰੱਬ ਬੂਟ ਫਲਾਪੀ।

    [ਸੰਕੇਤ] ਸਿਸਟਮ ਸੰਰਚਨਾ ਬੈਕਅੱਪ

    /etc ਵਿਚਲੀ ਸੰਰਚਨਾ ਦਾ ਬੈਕਅੱਪ ਲੈਣ ਨਾਲ ਇੰਸਟਾਲੇਸ਼ਨ ਦੇ ਬਾਅਦ ਸਿਸਟਮ ਸੰਰਚਨਾ ਮੁੜ-ਪ੍ਰਾਪਤ ਕਰਨ ਲਈ ਸਹਾਇਕ ਹੈ।

  • ਅੱਪਗਰੇਡ ਕਰਨ ਬਾਅਦ, ਕਮਾਂਡ ਚਲਾਓ:

    rpm -qa --last > RPMS_by_Install_Time.txt 
    

    Inspect the end of the output for packages that pre-date the upgrade. Remove or upgrade those packages from third-party repositories, or otherwise deal with them as necessary. Some previously installed packages may no longer be available in any configured repository. To list all these packages, use the following command:

    su -c "yum list extras"
displayFooter('$Date: 2008/04/06 10:46:22 $'); ?>