Product SiteDocumentation Site

5.3. ਵੁਰਚੁਲਾਈਜ਼ੇਸ਼ਨ

ਫੇਡੋਰਾ ੧੧ ਵਿੱਚ ਵਰਚੁਅਲਾਈਜੇਸ਼ਨ ਮੁੱਖ ਤਬਦੀਲੀਆਂ, ਅਤੇ ਨਵੀਆਂ ਵਿਸ਼ੇਸ਼ਤਾਵਾਂ ਹਨ, ਜੋ ਲਗਾਤਾਰ KVM, Xen, ਅਤੇ ਹੋਰ ਵਰਚੁਅਲ ਮਸ਼ੀਨ ਪਲੇਟਫਾਰਮਾਂ ਨੂੰ ਸਹਿਯੋਗ ਦਿੰਦੀਆਂ ਹਨ।

5.3.1. ਵੁਰਚੁਅਲ ਮਸ਼ੀਨ ਪਰਬੰਧ ਲਈ ਸੁਧਾਰੀ VNC ਪਰਮਾਣਕਿਤਾ

Fedora 11 introduces the ability to use the SASL protocol for authenticating VNC connection to KVM and QEMU virtual machines. SASL is a pluggable system, allowing many different authentication mechanisms to be configured without changing the application code. The use of SASL, in combination with existing TLS encryption support, will allow clients like vinagre, virt-viewer and virt-manager to securely connect to remote virtual machine consoles hosted on Fedora servers. In environments where Kerberos is deployed, this further allows for secure single sign on to the VNC server. This new authentication capability obsoletes the traditional VNC password scheme which is not sufficiently secure.
ਹੋਰ ਜਾਣਕਾਰੀ ਲਈ Virtualization VNC Authentication ਵਿਕਿ ਪੇਜ਼ ਵੇਖੋ।

5.3.2. ਵੁਰਚੁਅਲ ਮਸ਼ੀਨਾਂ ਲਈ ਸੁਧਾਰੀ ਗਰਾਫਿਕਲ ਕਨਸੋਲ

Previous Fedora virtual guest consoles were limited to a screen resolution of 800x600, and the PS2 mouse pointer operated in relative coordinate mode. This prevented the guest pointer from tracking the local client pointer one for one.
Fedora 11 provides more accurate mouse pointer positioning and higher screen resolutions for virtual machine consoles. Fedora 11 guests default to a screen resolution of at least 1024x768, and are provided with a USB tablet in absolute coordinate mode. This results in a mouse pointer which tracks the local client pointer one for one.
ਹੋਰ ਜਾਣਕਾਰੀ ਲਈ Improved Graphical Console for Virtual Guests ਵਿਕਿ ਪੇਜ਼ ਵੇਖੋ।

5.3.3. KVM PCI ਜੰਤਰ ਦੇਣੇ

Fedora 11 expands its virtualization capabilities to include KVM PCI device assignment support. KVM users can now give virtual machines exclusive access to physical PCI devices using Fedora's virtualization tools, including the Virtual Machine Manager application.

ਸੂਚਨਾ

Hardware requirements: Intel VT-d or AMD IOMMU hardware platform support is required in order for this feature to be available.
ਹੋਰ ਜਾਣਕਾਰੀ ਲਈ KVM PCI Device Assignment ਵਿਕਿ ਪੇਜ਼ ਵੇਖੋ।

5.3.4. KVM ਅਤੇ QEMU ਮਿਲਾਨ

QEMU provides a processor and system emulator which enables users to launch guest virtual machines of the same architecture as the host machine or of a dramatically different architecture. KVM provides kernel level support for running guests of the same architecture as the host.
QEMU takes advantage of KVM to run guests directly on the hardware without any translation needed by the host, allowing much higher levels of performance.
Fedora 11 includes a merge of the qemu and kvm RPMs. The kvm package is now obsoleted by pngqemu-kvm. The merging of the two code bases continues upstream, but the Fedora package maintainers have chosen to merge the packages now in order reduce the maintenance burden and provide better support.
ਹੋਰ ਜਾਣਕਾਰੀ ਲਈ KVM and QEMU merge ਵਿਕਿ ਪੇਜ਼ ਵੇਖੋ।

5.3.5. sVirt ਲਾਜ਼ਮੀ ਅਸੈੱਸ ਕੰਟਰੋਲ

Fedora 11 integrates SELinux's Mandatory Access Control with Virtualization. Virtual machines can now be much more effectively isolated from the host and one another, giving the increased assurance that security flaws cannot be exploited by malicious guests.
ਹੋਰ ਵੇਰਵੇ ਸਮੇਤ ਜਾਣਕਾਰੀ ਲਈ sVirt Mandatory Access Control ਵਿਕਿ ਪੇਜ਼ ਵੇਖੋ।

5.3.6. ਆਫਲਾਈਨ ਵੁਰਚੁਅਲ ਮਸ਼ੀਨਾਂ ਦੀ ਵਰਤੋਂ

libguestfs is a new library for accessing and modifying guest disk images. Using Linux kernel and QEMU code, libguestfs can access any type of guest filesystem that Linux and QEMU can.
libguestfs ਵਲੋਂ ਹੇਠ ਦਿੱਤੇ ਟੂਲ ਦਿੱਤੇ ਜਾਂਦੇ ਹਨ:
  • guestfish - Provides an interactive shell for editing virtual machine filesystems and executing commands in the context of the guest.
  • virt-inspector - Displays OS version, kernel, drivers, mount points, applications, etc. in a virtual machine.
  • Bindings for OCaml, Perl, Python, Ruby, and Java programming languages.
ਹੋਰ ਜਾਣਕਾਰੀ ਲਈ ਇਹ ਵੇਖੋ:

5.3.7. ਹੋਰ ਸੁਧਾਰ

ਫੇਡੋਰਾ ਵਿੱਚ ਹੇਠ ਦਿੱਤੀਆਂ ਵਰਚੁਅਲਾਈਜੇਸ਼ਨ ਸੁਧਾਰ ਵੀ ਸ਼ਾਮਿਲ ਹਨ:
5.3.7.1. QEMU ੦.੧੦.੦ ਲਈ ਅੱਪਡੇਟ
QEMU ਇੱਕ ਆਮ ਅਤੇ ਓਪਨ ਸੋਰਸ ਮਸ਼ੀਨ ਈਮੂਲੇਟਰ ਅਤੇ ਵੁਰਚੁਲਾਈਜ਼ਰ ਹੈ।
When used as a machine emulator, QEMU can run OSes and programs made for one machine (e.g. an ARM board) on a different machine (e.g. your own PC). By using dynamic translation, it achieves very good performance.
When used as a virtualizer, QEMU achieves near native performance by executing the guest code directly on the host CPU. A host driver called the QEMU accelerator (also known as KQEMU) is needed in this case. The virtualizer mode requires that both the host and guest machine use x86 compatible processors.
੦.੯.੧ ਤੋਂ ਨਵੇਂ ਫੀਚਰ ਅਤੇ ਸੁਧਾਰ:
  • TCG ਸਹਿਯੋਗ - ਹੁਣ GCC 3.x ਦੀ ਹੁਣ ਲੋੜ ਨਹੀਂ ਰਹੀ
  • ਕਰਨਲ ਵੁਰਚੁਅਲ ਮਸ਼ੀਨ ਐਕਸਰਲੇਸ਼ਨ ਸਹਿਯੋਗ
  • BSD ਯੂਜ਼ਰ-ਸਪੇਸ ਈਮੂਲੇਸ਼ਨ
  • ਬਲਿਊਟੁੱਥ ਈਮੂਲੇਸ਼ਨ ਅਤੇ ਹੋਸਟ ਪਾਸ-ਥਰੂ ਸਹਿਯੋਗ
  • GDB XML ਰਜਿਸਟਰ ਵੇਰਵਾ ਸਹਿਯੋਗ
  • Intel e1000 ਈਮੂਲੇਸ਼ਨ
  • HPET ਈਮੂਲੇਸ਼ਨ
  • VirtIO paravirtual ਜੰਤਰ ਸਹਿਯੋਗ
  • Marvell 88w8618 / MusicPal ਈਮੂਲੇਸ਼ਨ
  • Nokia N-series ਟੇਬਲਿਟ ਈਮੂਲੇਸ਼ਨ / OMAP2 ਪਰੋਸੈਸਰ ਈਮੂਲੇਸ਼ਨ
  • PCI ਹਾਟਪਲੱਗ ਸਹਿਯੋਗ
  • Live migration and new save/restore formats
  • Curses display support
  • qemu-nbd utility to mount supported block formats
  • Altivec support in PPC emulation and new firmware (OpenBIOS)
  • ਕਈ VNC ਕਲਾਇਟ ਹੁਣ ਸਹਿਯੋਗੀ ਹਨ
  • TLS ਇੰਕ੍ਰਿਪਸ਼ਨ ਹੁਣ VNC ਰਾਹੀਂ ਸਹਾਇਕ ਹੈ
  • ਢੇਰ ਸਾਰੇ ਬੱਗ ਠੀਕ ਕੀਤੇ ਅਤੇ ਨਵੇਂ ਫੀਚਰ
ਹੋਰ ਜਾਣਕਾਰੀ ਲਈ ਵੇਖੋ: http://www.nongnu.org/qemu/about.html
5.3.7.2. KVM ੮੪ ਲਈ ਅੱਪਡੇਟ
KVM (for Kernel-based Virtual Machine) is a full virtualization solution for Linux on x86 hardware.
Using KVM, one can run multiple virtual machines running unmodified Linux or Windows images. Each virtual machine has private virtualized hardware: a network card, disk, graphics adapter, etc.
New features and improvements since 74 - For further details refer to: http://www.linux-kvm.org/page/ChangeLog
5.3.7.3. libvirt ੦.੬.੧ ਲਈ ਅੱਪਡੇਟ
libvirt ਪੈਕੇਜ ਵਿੱਚ ਇੱਕ API ਅਤੇ ਜੰਤਰ ਦਿੱਤੇ ਗਏ ਹਨ ਜੋ ਲੀਨਕਸ (ਅਤੇ ਹੋਰ OSes) ਦੇ ਨਵੇਂ ਵਰਜਨਾਂ ਦੀ ਵਰਚੁਅਲਾਈਜੇਸ਼ਨ ਯੋਗਤਾ ਨਾਲ ਕੰਮ ਕਰਦੇ ਹਨ। libvirt ਸਾਫਟਵੇਅਰ ਨੂੰ ਹੇਠਲਿਆਂ ਲਈ ਸਹਿਯੋਗ ਸਮੇਤ ਸਭ ਵਰਚੁਅਲਾਈਜੇਸ਼ਨ ਤਕਨੀਕਾਂ ਲਈ ਸਾਂਝਾ ਡਿਨੋਮੀਨੇਟਰ ਬਣਾਇਆ ਗਿਆ ਹੈ:
  • ਲੀਨਕਸ ਅਤੇ ਸੋਲਾਰਸ ਹੋਸਟ ਉੱਤੇ Xen ਹਾਈਪਰਵਾਈਜਰ।
  • QEMU ਈਮੂਲੇਟਰ
  • KVM ਲੀਨਕਸ ਹਾਈਪਰਵਾਈਜਰ
  • LXC ਲੀਨਕਸ ਕਨਟੇਨਰ ਸਿਸਟਮ
  • OpenVZ ਲੀਨਕਸ ਕਨਟੇਨਰ ਸਿਸਟਮ
  • IDE/SCSI/USB ਡਿਸਕਾਂ, ਫਾਈਬਰ-ਚੈਨਲਾਂ, LVM, iSCSI, ਅਤੇ NFS ਉੱਤੇ ਸਟੋਰੇਜ਼
੦.੪.੬ ਤੋਂ ਨਵੇਂ ਫੀਚਰ ਅਤੇ ਸੁਧਾਰ:
  • new APIs for Node device detach reattach and reset
  • sVirt ਲਾਜ਼ਮੀ ਅਸੈੱਸ ਕੰਟਰੋਲ ਸਹਿਯੋਗ
  • thread safety of the API and event handling
  • allow QEmu domains to survive daemon restart
  • extended logging capabilities
  • support copy-on-write storage volumes
  • QEmu/KVM ਲਈ ਸਟੋਰੇਜ਼ ਕੈਸ ਕੰਟਰੋਲ ਚੋਣਾਂ ਲਈ ਸਹਾਇਕ
  • ਡਰਾਇਵਰ ਢਾਂਚਾ ਅਤੇ ਲਾਕਿੰਗ
  • ਟੈਸਟ ਡਰਾਇਵ ਢਾਂਚਾ
  • parallelism in the daemon and associated config
  • virsh ਮੱਦਦ ਸਫਾਈ
  • logrotate daemon logs
  • ਹੋਰ ਰੈਗਰੈਸ਼ਨ ਟੈਸਟ
  • QEmu SDL ਗਰਾਫਿਕਸ
  • --version ਫਲੈਗ ਡੈਮਨ ਵਿੱਚ ਸ਼ਾਮਲ ਕੀਤਾ
  • ਮੈਮੋਰੀ ਵਰਤੋਂ ਸਫ਼ਾਈ
  • QEmu pid file and XML states for daemon restart
  • gnulib ਅੱਪਡੇਟ
  • KVM ਲਈ PCI ਪਾਸਥਰੂ
  • generic internal thread API
  • RHEL-5 specific Xen configure option and code
  • save domain state as string in status file
  • add locking to all API entry points
  • new ref counting APIs
  • ਜ਼ੈਨ ਬਰਿੱਜ਼ ਲਈ IP ਐਡਰੈੱਸ
  • ਡਿਸਕ ਫਾਇਲ ਟਾਈਪ ਲਈ ਡਰਾਇਵਰ ਫਾਰਮੈਟ
  • QEmu/KVM tun/tap ਕਾਰਗੁਜ਼ਾਰੀ ਸੁਧਾਰ
  • ਜ਼ੈਨ ਪੂਰਾ virt ਲਈ ਫਲਾਪੀਆਂ ਯੋਗ
  • QEmu/KVM ਲਈ VNC ਪਾਸਵਰਡ ਸੈਟਿੰਗ ਸਹਿਯੋਗ
  • qemu ਡਰਾਇਵਰ ਵਰਜਨ ਰਿਪੋਰਟਿੰਗ
There were also dozens of cleanups, documentation enhancements, portability and bug fixes. For further details refer to: http://www.libvirt.org/news.html
5.3.7.4. virt-manager ੦.੭.੦ ਲਈ ਅੱਪਡੇਟ ਕੀਤਾ
virt-manager ਪੈਕੇਜ ਇੱਕ virtinst ਅਤੇ libvirt ਕਾਰਗੁਜ਼ਾਰੀ ਨੂੰ ਲਾਗੂ ਕਰਨ ਲਈ ਇੱਕ GUI ਦਿੰਦਾ ਹੈ।
੦.੬.੦ ਤੋਂ ਨਵੇਂ ਫੀਚਰ ਅਤੇ ਸੁਧਾਰ:
  • 'ਨਵੀਂ ਵੁਰਚੁਅਲ ਮਸ਼ੀਨ' ਸਹਾਇਕ ਦਾ ਨਵਾਂ ਡਿਜ਼ਾਇਨ
  • ਜਦੋਂ ਵੁਰਚੁਅਲ ਮਸ਼ੀਨ ਹਟਾਈ ਜਾਵੇ ਤਾਂ ਸਟੋਰੇਜ਼ ਹਟਾਉਣ ਦੀ ਚੋਣ।
  • File browser for libvirt storage pools and volumes, for use when attaching storage to a new or existing guest.
  • ਮੌਜੂਦਾ ਵੁਰਚੁਅਲ ਮਸ਼ੀਨਾਂ ਲਈ ਫਿਜ਼ਿਕਲ ਜੰਤਰ ਦੇਣੇ (PCI, USB)
  • VM ਡਿਸਕ ਅਤੇ ਨੈੱਟਵਰਕ ਅੰਕੜੇ ਰਿਪੋਰਟਿੰਗ
  • VM ਮਾਈਗਰੇਸ਼ਨ ਸਹਿਯੋਗ
  • Support for adding sound devices to an existing VM
  • Enumerate host devices attached to an existing VM
  • Allow specifying a device model when adding a network device to an existing VM
  • Combine the serial console view with the VM Details window
  • ਕਈ VM ਸੀਰੀਅਲ ਕਨਸੋਲ ਨਾਲ ਕੁਨੈਕਸ਼ਨ ਮਨਜ਼ੂਰ
  • ਬੱਗ ਠੀਕ ਕੀਤੇ ਅਤੇ ਹੋਰ ਛੋਟੇ ਸਧਾਰ।
ਹੋਰ ਜਾਣਕਾਰੀ ਲਈ ਵੇਖੋ: http://virt-manager.et.redhat.com/
5.3.7.5. virtinst ੦.੪੦੦.੩ ਲਈ ਅੱਪਡੇਟ ਕੀਤਾ
python-virtinst ਪੈਕੇਜ ਵਿੱਚ ਮਲਟੀਪਲ VM ਗਿਸਟ ਈਮੇਜ਼ ਫਾਰਮੈਟ ਇੰਸਟਾਲ ਅਤੇ ਸੋਧ ਕਰਨ ਲਈ ਟੂਲ ਸ਼ਾਮਿਲ ਹਨ।
੦.੪੦੦.੦ ਤੋਂ ਨਵੇਂ ਫੀਚਰ ਅਤੇ ਸੁਧਾਰ:
  • New virt-clone option --original-xml, allows cloning a guest from an XML file, rather than require an existing, defined guest.
  • New virt-install option --import, allows creating a guest from an existing disk image, bypassing any OS install phase.
  • New virt-install option --host-device, for connecting a physical host device to the guest.
  • Allow specifying cache value via virt-install--disk options
  • ਨਵੀਂ virt-install ਚੋਣ --nonetworks
  • Add virt-image to vmx format support to virt-convert, replacing virt-pack
  • virt-image ਲਈ ਡਿਸਕ ਚੈਕ-ਸਮ ਸਹਿਯੋਗ ਸ਼ਾਮਲ
  • Enhanced URL install support: Debian Xen paravirt, Ubuntu kernel and boot.iso, Mandriva kernel, and Solaris Xen Paravirt
  • ਟੈਸਟ ਸੂਟ ਵਧਾਇਆ
  • ਕਈ ਬੱਗ ਫਿਕਸ, ਸਫਾਈ, ਅਤੇ ਸੁਧਾਰ ਕੀਤੇ
ਹੋਰ ਜਾਣਕਾਰੀ ਲਈ ਵੇਖੋ: http://virt-manager.org/
5.3.7.6. ਜ਼ੈਨ ਨੂੰ ੩.੩.੧ ਲਈ ਅੱਪਡੇਟ ਕੀਤਾ
ਫੇਡੋਰਾ ੧੧ ਹੁਣ ਗੈਸਟ domU ਦੀ ਬੂਟਿੰਗ ਲਈ ਸਹਿਯੋਗੀ ਹੈ, ਪਰ dom0 ਵਾਂਗ ਕੰਮ ਨਹੀਂ ਕਰਦਾ ਹੈ, ਜਦੋਂ ਤੱਕ ਇਹ ਸਹਿਯੋਗ ਅੱਪਸਟਰੀਮ ਕਰਨਲ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ। ਇੱਕ pv_ops dom0 ਲਈ ਸਹਿਯੋਗ Xen ੩.੪ ਲਈ ਸ਼ਾਮਿਲ ਕੀਤਾ ਜਾਵੇਗਾ।
੩.੩.੦ ਤੋਂ ਬਦਲਾਅ:
ਜ਼ੈਨ ੩.੩.੧ ਨੂੰ ੩.੩ ਲੜੀ ਵਿੱਚ ਦੇਖਭਾਲ ਅਧੀਨ ਜਾਰੀ ਕੀਤਾ ਗਿਆ ਹੈ।
ਹੋਰ ਜਾਣਕਾਰੀ ਲਈ ਇਹ ਵੇਖੋ:

5.3.8. ਜ਼ੈਨ ਕਰਨਲ ਸਹਿਯੋਗ

The kernel package in Fedora 11 supports booting as a guest domU, but will not function as a dom0 until such support is provided upstream. Work is ongoing and hopes are high that support will be included in kernel 2.6.30 and Fedora 12.
The most recent Fedora release with dom0 support is Fedora 8.
Booting a Xen domU guest within a Fedora 11 host requires the KVM based xenner. Xenner runs the guest kernel and a small Xen emulator together as a KVM guest.

ਖਾਸ

KVM requires hardware virtualization features in the host system. Systems lacking hardware virtualization do not support Xen guests at this time.