Product SiteDocumentation Site

6.2. ਰੰਨਟਾਈਮ

ਬੈਕ-ਵਰਡ ਅਨੁਕੂਲਤਾ
ਫੇਡੋਰਾ ਪੁਰਾਤਨ ਸਿਸਟਮ ਲਾਇਬਰੇਰੀਆਂ ਨੂੰ ਪੁਰਾਣੇ ਸਾਫਟਵੇਅਰਾਂ ਵਾਸਤੇ ਅਨੁਕੂਲਤਾਂ ਲਈ ਰੱਖਦਾ ਹੈ। ਇਹ ਸਾਫਟਵੇਅਰ ਪੁਰਾਤਨ ਸਾਫਟਵੇਅਰ ਡਿਵੈਲਪਮੈਂਟ ਗਰੁੱਪ ਦਾ ਭਾਗ ਹੈ, ਜੋ ਕਿ ਮੂਲ ਰੂਪ ਵਿੱਚ ਇੰਸਟਾਲ ਨਹੀਂ ਹੁੰਦਾ ਹੈ। ਯੂਜ਼ਰ, ਜਿੰਨ੍ਹਾਂ ਲਈ ਇਹ ਸਹੂਲਤ ਲੋੜੀਦੀ ਹੈ, ਇਹ ਗਰੁੱਪ ਜਾਂ ਤਾਂ ਇੰਸਟਾਲੇਸ਼ਨ ਦੌਰਾਨ ਚੁਣ ਸਕਦੇ ਹਨ ਜਾਂ ਇੰਸਟਾਲੇਸ਼ਨ ਕਾਰਵਾਈ ਪੂਰੀ ਹੋਣ ਉਪਰੰਤ ਕਰ ਸਕਦੇ ਹਨ। ਇੱਕ ਫੇਡੋਰਾ ਸਿਸਟਮ ਉੱਤੇ ਪੈਕੇਜ ਗਰੁੱਪ ਇੰਸਟਾਲ ਕਰਨ ਲਈ ਐਪਲੀਕੇਸ਼ਨ > ਸਾਫਟਵੇਅਰ ਸ਼ਾਮਲ/ਹਟਾਓਨੂੰ ਵਰਤੋਂ ਜਾਂ ਟਰਮੀਨਲ ਵਿੰਡੋ ਵਿੱਚ ਇਹ ਕਮਾਂਡ ਦਿਓ:
            su -c 'yum groupinstall "Legacy Software Development"'
ਪੁੱਛੇ ਜਾਣ ਸਮੇਂ root ਅਕਾਊਂਟ ਦਾ ਪਾਸਵਰਡ ਦਿਓ।
bash
ਫੇਡੋਰਾ ੧੧ ਵਿੱਚ bash ੪.੦ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਨਵੇਂ ਫੀਚਰਾਂ ਲਈ ਵੱਡੇ ਪੱਧਰ ਉੱਤੇ ਅੱਪਗਰੇਡ ਹੈ।
gcc
ਫੇਡੋਰਾ ੧੧ ਵਿੱਚ gcc 4.4 ਸ਼ਾਮਲ ਹੈ ਅਤੇ ਇਸ ਨਾਲ libgcc ੪.੪ ਵੀ ਹੈ। ਇਸ ਤੁਹਾਨੂੰ ਤੁਹਾਡੇ ਪਰੋਗਰਾਮ ਮੁੜ-ਕੰਪਾਇਲ ਕਰਨ ਦੀ ਲੋੜ ਹੈ।
DBus ਪਾਲਸੀ
Previous releases of Fedora shipped with a security policy for the DBus system bus that was unintentionally permissive (see CVE-2008-4311). In Fedora 11, the policy has been changed to deny method calls by default.