Product SiteDocumentation Site

4.4. ਅੰਤਰਰਾਸ਼ਟਰੀ ਭਾਸ਼ਾ ਸਹਿਯੋਗ

ਇਸ ਭਾਗ ਵਿੱਚ ਫੇਡੋਰਾ ਵਿੱਚ ਭਾਸ਼ਾ ਸਹਿਯੋਗ ਬਾਰੇ ਜਾਣਕਾਰੀ ਹੈ।
  • ਫੇਡੋਰਾ ਪਰੋਜੈਕਟ ਦੀ ਲੋਕਾਲਾਈਜੇਸ਼ਨ (ਅਨੁਵਾਦ) ਦਾ ਪਰਬੰਧਨ ਫੇਡੋਰਾ ਲੋਕਾਲਾਈਜੇਸ਼ਨ ਪਰਾਜੈਕਟ ਵਲੋਂ ਕੀਤਾ ਜਾਂਦਾ ਹੈ -- http://fedoraproject.org/wiki/L10N
  • ਫੇਡੋਰਾ ਦੇ ਅੰਤਰਰਾਸ਼ਟਰੀਕਰਨ ਦਾ ਪਰਬੰਧ ਫੇਡੋਰਾ ਅੰਤਰਰਾਸ਼ਟਰੀਕਰਨ ਪਰੋਜੈਕਟ ਕਰਦਾ ਹੈ -- http://fedoraproject.org/wiki/I18N

4.4.1. ਭਾਸ਼ਾ ਸਹਿਯੋਗ

ਫੇਡੋਰਾ ਦੇ ਫੀਚਰਾਂ ਵਿੱਚ ਕਈ ਸਾਫਟਵੇਅਰ ਸ਼ਾਮਲ ਹਨ, ਜੋ ਕਿ ਕਈ ਭਾਸ਼ਾਵਾਂ ਵਿੱਚ ਉਪਲੱਬਧ ਹਨ। ਅਨੁਵਾਦ ਅੰਕੜੇ ਲਈ ਭਾਸ਼ਾਵਾਂ ਦੀ ਲਿਸਟ ਲਈ ਐਨਾਕਾਂਡਾ ਮੋਡੀਊਲ ਵੇਖੋ, ਜੋ ਕਿ ਫੇਡੋਰਾ ਦੀ ਮੁੱਢਲੀ ਐਪਲੀਕੇਸ਼ਨ ਹੈ।
4.4.1.1. ਭਾਸ਼ਾ ਸਹਿਯੋਗ ਇੰਸਟਾਲੇਸ਼ਨ
ਭਾਸ਼ਾ ਪੈਕੇਜ ਨੂੰ ਇੰਸਟਾਲ ਕਰਨ ਅਤੇ ਭਾਸ਼ਾ ਗਰੁੱਪ ਵਿੱਚੋਂ ਹੋਰ ਭਾਸ਼ਾਵਾਂ ਇੰਸਟਾਲ ਕਰਨ ਵਾਸਤੇ ਇਹ ਕਮਾਂਡ ਚਲਾਓ:
          su -c 'yum groupinstall <language>-support'
ਇਸ ਕਮਾਂਡ ਵਿੱਚ <language> assamese, bengali, chinese, gujarati, hindi, japanese, kannada, korean, malayalam, marathi, oriya, punjabi, sinhala, tamil, telegu, thai ਆਦਿ ਹੋ ਸਕਦੀ ਹੈ।
4.4.1.2. ਆਨਲਾਈਨ ਅਨੁਵਾਦ
Fedora uses the Transifex online tool to facilitate contributing translations of Fedora-hosted and other upstream projects by numerous translators.
Using the online web tool, translators can contribute directly to any registered upstream project through one translator-oriented web interface. Developers of projects with no existing translation community can easily reach out to Fedora's established community for translations. In turn, translators can reach out to numerous projects related to Fedora to easily contribute translations.

4.4.2. ਫੋਂਟ

ਬਹੁਤੀਆਂ ਭਾਸ਼ਾਵਾਂ ਲਈ ਫੋਂਟ ਡਿਫਾਲਟ ਰੂਪ ਵਿੱਚ ਇੰਸਟਾਲ ਕੀਤੇ ਜਾਂਦੇ ਹਨ, ਜੋ ਕਿ ਡੈਸਕਟਾਪ ਲਈ ਡਿਫਾਲਟ ਭਾਸ਼ਾ ਕਾਰਵਾਈ ਲਈ ਚੰਗੇ ਹਨ।
4.4.2.1. ਹਾਨ ਯੂਨੀਫਿਕੇਸ਼ਨ ਲਈ ਡਿਫਾਲਟ ਭਾਸ਼ਾ
When GTK-based applications are not running in a Chinese, Japanese, or Korean (CJK) locale, Chinese characters (that is, Chinese Hanzi, Japanese Kanji, or Korean Hanja) may render with a mixture of Chinese, Japanese, and Korean fonts depending on the text. This happens when Pango does not have sufficient context to know which language is being used, due to the Han unification in Unicode. The current default font configuration seems to prefer Chinese fonts. If you normally want to use Japanese or Korean say, you can tell Pango to use it by default by setting the PANGO_LANGUAGE environment variable. For example...
          export PANGO_LANGUAGE=ja
...tells Pango rendering to assume Japanese text when it has no other indications.
4.4.2.2. ਜਾਪਾਨੀ
fonts-japanese ਪੈਕੇਜ ਦਾ ਨਾਂ ਬਦਲ ਕੇ japanese-bitmap-fonts ਕੀਤਾ ਗਿਆ ਹੈ।
4.4.2.3. Khmer
ਖਮੀਰ OS ਫੋਂਟ khmeros-fonts ਨੂੰ ਫੇਡੋਰਾ ਵਿੱਚ ਖਮੀਰ ਮੱਦਦ ਲਈ ਇਸ ਰੀਲਿਜ਼ ਵਿੱਚ ਸ਼ਾਮਲ ਕੀਤਾ ਗਿਆ ਹੈ।
4.4.2.4. ਕੋਰੀਆਈ
The un-core-fonts ਪੈਕੇਜ ਨੂੰ baekmuk-ttf-fonts ਨਾਲ ਬਦਲਿਆ ਗਿਆ ਹੈ। un-extra-fonts ਪੈਕੇਜ ਨੂੰ ਸ਼ਾਮਲ ਕੀਤਾ ਗਿਆ ਹੈ।
4.4.2.5. ਬਦਲਾਅ ਦੀ ਪੂਰੀ ਲਿਸਟ
ਸਭ ਫੋਂਟ ਬਦਲਾਅ ਲਈ ਉਹਨਾਂ ਲਈ ਪੂਰਾ ਪੇਜ਼ ਹੈ: http://fedoraproject.org/wiki/Fonts_inclusion_history#F11

ਸੂਚਨਾ

Fonts in Fedora: The Fonts SIG takes loving care of Fedora fonts. Please join this special interest group if you are interested in creating, improving, packaging, or just suggesting a font. Any help will be appreciated.

4.4.3. ਇੰਪੁੱਟ ਢੰਗ

The yum group called input-methods (Input Methods) is installed by default providing standard input methods for many languages. This allows turning on the default input method system and immediately having the standard input methods for most languages available.
4.4.3.1. iBus
ਫੇਡੋਰਾ ੧੧ ਵਿੱਚ iBus ਸ਼ਾਮਲ ਕੀਤਾ ਗਿਆ ਹੈ, ਜੋ ਕਿ ਇੱਕ ਨਵਾਂ ਇੰਪੁੱਟ ਢੰਗ ਹੈ, ਜਿਸ ਨੂੰ SCIM ਦੇ ਆਰਚੀਟੈਕਚਰ ਦੀਆਂ ਕਮੀਆਂ ਨੂੰ ਸੁਧਾਰਨ ਲਈ ਬਣਾਇਆ ਗਿਆ ਹੈ। http://code.google.com/p/ibus
It provides a number of input method engines and immodules:
  • ibus-anthy (Japanese)
  • ibus-chewing (Traditional Chinese)
  • ibus-gtk (GTK+ immodule)
  • ibus-hangul (Korean)
  • ibus-m17n (Indic and many other languages)
  • ibus-pinyin (Simplified Chinese)
  • ibus-qt (Qt immodule)
  • ibus-table (Chinese, etc.)
The first time ibus is run it is necessary to choose which input method engines are needed in the Preferences.
ਅਸੀਂ ਲੋਕਾਂ ਨੂੰ ਪਹਿਲੇ ਰੀਲਿਜ਼ ਕੀਤੇ ਲਈ iBus ਇੰਸਟਾਲ ਕਰਨ ਵਾਸਤੇ ਅੱਪਗਰੇਡ ਕਰਨ ਲਈ ਕਹਿੰਦੇ ਹਾਂ, ਇਸ ਨੂੰ im-chooser ਨਾਲ ਚਲਾਉ ਅਤੇ ਆਪਣੀ ਭਾਸ਼ਾ ਟੈਸਟ ਕਰੋ ਅਤੇ ਜੇ ਕੋਈ ਸਮੱਸਿਆ ਹੋਵੇ ਤਾਂ ਬੱਗਜ਼ੀਲਾ ਵਿੱਚ ਸਾਨੂੰ ਦੱਸੋ।
The following hotkeys are available by default:
Language Hotkey
general Control + Space
Japanese Zenkaku_Hankaku; Alt+`; Alt+Zenkaku_Hankaku
Korean Hangul; Alt+Alt_R+Release
ਸਾਰਣੀ 1. Hotkeys

These are all defined by default for convenience: individual users may prefer to remove some of them and also add their own ibus hotkeys in ibus-setup.
4.4.3.2. im-chooser ਅਤੇ imsettings
ਇੰਪੁੱਟ ਢੰਗ ਕੇਵਲ ਏਸ਼ੀਆਈ ਭਾਸ਼ਾਵਾਂ ਲਈ ਹੀ ਡਿਫਾਲਟ ਰੂਪ ਵਿੱਚ ਸ਼ੁਰੂ ਹੁੰਦਾ ਹੈ (ਖਾਸ ਤੌਰ ਉੱਤੇ s, bn, gu, hi, ja, kn, ko, ml, mr, ne, or, pa, si, ta, te, th, ur, vi, zh ਲਈ)। ਇੰਪੁੱਟ ਢੰਗ ਨੂੰ ਚਾਲੂ ਜਾਂ ਬੰਦ ਕਰਨ ਵਾਸਤੇ ਸਿਸਟਮ > ਪਸੰਦ > ਨਿੱਜੀ > ਇੰਪੁੱਟ ਢੰਗ ਵਰਤੋਂ ਜਾਂ imsettings ਨਾਲ ਕਿਸੇ ਵੀ ਸਮੇਂ ਆਪਣੇ ਡੈਸਕਟਾਪ ਉੱਤੇ ਇੰਪੁੱਟ ਨੂੰ ਚਾਲੂ ਜਾਂ ਬੰਦ ਕਰਨ ਲਈ ਵਰਤੋਂ।
imsettings ਫਰੇਮਵਰਕ ਵਿੱਚ GTK_IM_MODULE ਇੰਵਾਇਰਨਮੈਂਟ ਵੇਰੀਬਲ ਦੀ ਹੁਣ ਡਿਫਾਲਟ ਰੂਪ ਵਿੱਚ ਲੋੜ ਨਹੀਂ ਰਹੀ ਹੈ।
4.4.3.3. ਭਾਰਤੀ ਆਨਸਕਰੀਨ ਕੀਬੋਰਡ
iok is an onscreen virtual keyboard for Indian languages, which allows input using Inscript keymap layouts and other 1:1 key mappings. For more information refer to the homepage: https://fedorahosted.org/iok

4.4.4. ਭਾਰਤੀ ਲੜੀਬੱਧ ਸਹਿਯੋਗ

Fedora 11 includes sorting support for Indic languages. This support fixes listing and order of menus in these languages, representing them in sorted order and making it easy to find desired elements. These languages are covered by this support:
  • ਗੁਜਰਾਤੀ
  • ਹਿੰਦੀ
  • ਕੰਨੜ
  • ਕਸ਼ਮੀਰੀ
  • ਕੋਨਕਨੀ
  • ਮੈਥਲੀ
  • ਮਰਾਠੀ
  • ਨੇਪਾਲੀ
  • ਪੰਜਾਬੀ
  • ਸਿੰਧੀ
  • ਤੇਲਗੂ