Product SiteDocumentation Site

5.10. ਫਾਇਲ ਸਿਸਟਮ

5.10.1. Ext੪ - ਡਿਫਾਲਟ ਫਾਇਲ ਸਿਸਟਮ

ਫੇਡੋਰਾ ੧੧ ext੪ ਨੂੰ ਡਿਫਾਲਟ ਫਾਇਲ ਸਿਸਟਮ ਵਜੋਂ ਵਰਤਦਾ ਹੈ। ext੪ ਵਿੱਚ ਕਈ ਨਵੇਂ ਫੀਚਰ ਹਨ ਅਤੇ ਕਈ ਕਾਰਗੁਜ਼ਾਰੀ ਸੁਧਾਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:
  • ਫਾਇਲ ਸਿਸਟਮ ਅਤੇ ਸਾਈਜ਼ ਲਈ ਸੁਧਾਰ
    • ਫਾਇਲ ਸਿਸਟਮ ਇੱਕ ਐਕਸਾਬਾਈਟ ( ੧ EiB) ਲਈ ਵੱਧ ਗਿਆ ਹੈ
    • ਫਾਇਲ ਸਾਈਜ਼ ਦੀ ਲਿਮਟ ਸੋਲਾਂ ਟੈਰਾਬਾਈਟ ਤੱਕ ਵੱਧ ਗਿਆ ਹੈ (੧੬ TiB)
    • ਸਬ-ਡਾਇਰੈਕਟਰੀਆਂ ਲਈ ਗਿਣਤੀ ਦੀ ਕੋਈ ਲਿਮਟ ਨਹੀਂ
  • ਕਾਰਗੁਜ਼ਾਰੀ
    • ਐਕਸਟੈੱਟ ਕੁਝ ਹਾਲਤਾਂ ਵਿੱਚ ਕਾਰਗੁਜ਼ਾਰੀ ਵੀ ਸੁਧਾਰਦਾ ਹੈ, ਖਾਸ ਕਰਕੇ ਵੱਡੀਆਂ ਫਾਇਲਾਂ ਲਈ।
    • Multiblock allocation is a new file block allocation method with faster write speed
    • These combine with delayed allocation of blocks for better performance and fragmentation
5.10.1.1. Buffered Data Loss Mitigation
The recent news about buffered data loss experienced during a system crash with ext4 has resulted in upstream, and thus F11, flushing file data on a truncate or rename to mitigate this issue.
5.10.1.2. ext੩ ਤੋਂ ext੪ ਲਈ ਮਾਈਗਰੇਸ਼ਨ
It is generally recommended that users wishing to make use of ext4 start with a freshly formatted partition. However you may install with the ext4migrate boot option if you wish to convert your legacy ext3 partitions to ext4. Users are cautioned that they will not realize many of the benefits ext4 since the data currently residing on the partition will not make use of extents. New data will make use of extents. Please note that as suggested by the requirement to pass a boot option that migration to ext4 has not been heavily tested and users are urged to backup filesystems before attempting migration
5.10.1.3. ਗਰਬ ਸਹਾਇਕ ਨਹੀਂ
ਹਾਲੇ grub ext੪ ਲਈ ਸਹਿਯੋਗੀ ਨਹੀਂ ਹੈ, ਇਸਕਰਕੇ /boot ਲਈ ext੨/ext੩ ਵਰਤਣਾ ਲਾਜ਼ਮੀ ਹੈ।

5.10.2. btrfs - ਅਗਲੀ ਪੀੜੀ ਦਾ ਲੀਨਕਸ ਫਾਇਲ ਸਿਸਟਮ

Fedora 11 makes btrfs, the next-generation Linux filesystem available as a technology preview. To enable btrfs pass icantbelieveitsnotbtr as a boot potion. Users are warned that btrfs is still experimental and under heavy development. The on-disk format may yet change and much functionality is still missing such as a fully operative fsck or even proper out-of-space handling.
5.10.2.1. ਗਰਬ ਸਹਾਇਕ ਨਹੀਂ
ਹਾਲੇ grub btrfs ਲਈ ਸਹਿਯੋਗੀ ਨਹੀਂ ਹੈ, ਇਸਕਰਕੇ /boot ਲਈ ext੨/ext੩ ਵਰਤਣਾ ਲਾਜ਼ਮੀ ਹੈ।